ਅੱਧੀ ਰਾਤ ਸੜਕ ਤੇ ਧਰਨਾ ਲਾ ਕੇ ਬੈਠ ਗਿਆ ਲੱਖਾ ਸਿਧਾਨਾ ਪਿਆ ਵੱਡਾ ਪੰਗਾ ਦੇਖੋ

By | February 24, 2022

ਹੁਣ ਦੀ ਇਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿਸ ਦੇ ਵਿਚ ਦਸਿਆ ਜਾ ਰਿਹਾ ਹੈ ਕਿ ਲੱਖੇ ਸਿਧਾਣੇ ਦਾ ਕਹਿਣਾ ਹੈ ਕਿ ਨਸ਼ਿਆ ਦੇ ਵਿਚ ਡੁੱਬਿਆ ਪੰਜਾਬ ਜਿੱਥੇ ਕਿ ਹਰ ਰੋਜ ਚਿੱਟੇ ਦੇ ਕਾਰਨ ਕਿੰਨੇ ਹੀ ਲੋਕ ਮ ਰ ਰਹੇ ਹਨ। ਦਸਿਆ ਜਾ ਰਿਹਾ ਹੈ ਕਿ ਪਿੰਡ ਗਿੱਲ ਕਲਾ ਦਾ 22 ਸਾਲਾ ਨੌਜਵਾਨ ਜਿਹੜਾ

ਕਿ ਫੁੱਟਬਾਲ ਦਾ ਵਧੀਆ ਖਿਡਾਰੀ ਸੀ ਜਿਸ ਦੀ ਕਿ ਮੌ ਤ ਹੋਈ ਹੈ। ਜਿਹੜੀ ਕਿ ਚਾਰ ਜਾਣੇ ਇਸ ਦੇ ਨਾਲ ਸਨ ਤੇ ਰਾਤ ਇਹਨਾ ਨੇ ਇਕੱਠੇ ਬੈਠ ਕੇ ਚਿੱਟਾ ਪੀਤਾ ਸੀ। ਇਸ ਨੌਜਵਾਨ ਦੀ ਬੌਡੀ ਤੇ ਨਿਸ਼ਾਨ ਹਨ ਇਹਨਾ ਨਿਸ਼ਾਨਾ ਨੂੰ ਦੇਖ ਕੇ ਲਗਦਾ ਹੈ ਕਿ ਇਸ ਦੀ ਕੁੱਟ ਮਾ ਰ ਕੀਤੀ ਗਈ ਹੈ। ਹੁਣ

ਇਸ ਗਲ ਦਾ ਪਤਾ ਲਗਾਓਣ ਦੀ ਕੀਤੀ ਜਾ ਰਹੀ ਹੈ ਕਿ ਈਸ ਵੀਰ ਦੀ ਮੌ ਤ ਦਾ ਕਾਰਨ ਕੀ ਰਿਹਾ ਹੈ। ਕਿਹਾ ਜਾ ਰਿਹਾ ਹੈ ਕਿ ਸਾਡੀਆ ਸਰਕਾਰਾਂ ਪਤਾ ਹੀ ਨਹੀ ਕਿੱਥੇ ਸੁੱਤੀਆ ਫਿਰਦੀਆ ਹਨ। ੳੁਹਨਾ ਨੂੰ ਮ ਰਦੇ ਹੋਏ ਮਾਵਾਂ ਦੇ ਪੁੱਤ ਨਹੀ ਨਜਰ ਆ ਰਹੇ। ਨਸ਼ੇ ਨੂੰ ਪੰਜਾਬ ਦੇ ਵਿਚ ਇੰਨਾ ਜਿਆਦਾ ਵਾੜ ਤਾ

ਕਿ ਛੋਟੀ ੳੁਮਰ ਦਾ ਬੱਚਾ ਵੀ ਨਸ਼ੇ ਦੀ ਮਾ ਰ ਹੇਠਾਂ ਦਬਦਾ ਜਾ ਰਿਹਾ ਹੈ। ਪਿੰਡਾ ਦੇ ਵਿਚ ਸੈਂਕੜੇ ਲੋਕ ਨਸ਼ੇ ਕਰ ਰਹੇ ਹਨ ਪੁਲਿਸ ਦੇ ਵਲੋ ਪਹਿਲਾ ਤਾ ਗਲ ਸੁਣੀ ਨਹੀ ਜਾਂਦੀ। ਜਦੋ ਹਾਈ ਵੇਅ ਜਾਮ ਕੀਤਾ ਗਿਆ ਤਾ ਪੁਲਿਸ ਦੇ ਵਲੋ 2 ਜਾਣੇ ਫੜੇ ਜਾਂਦੇ ਹਨ। ਜਿਨਾ ਦੀ ਹਾਲਤ ਇੰਨੀ ਜਿਆਦਾ ਮਾੜੀ ਹੋਈ ਪਈ ਹੈ

Leave a Reply

Your email address will not be published.