ਕਈ ਗੁਣਾ ਵਧੀਆ ਖੇਤੀ
ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਸਾਰੀ ਦੁਨੀਆਂ ਹੀ ਜਾਣਦੀ ਹੈ ਕਿ ਉਨ੍ਹਾਂ ਨੇ ਸਮੁੱਚੀ ਲੋਕਾਈ ਨੂੰ ਤਾਰਨ ਵਾਸਤੇ ਸਾਰੇ ਸੰਸਾਰ ਦੇ ਵਿਚ ਉਦਾਸੀਆਂ ਦੇ ਰੂਪ ਵਿਚ ਯਾਤਰਾਵਾਂ ਕੀਤੀਆਂ ਅਤੇ ਲੋਕਾਂ ਨੂੰ ਸਮਝਾਇਆ ਪਰਮਾਤਮਾ ਦੇ ਸੱਚੇ ਸੁੱਚੇ ਰਾਹ ਤੇ ਤੋਰਿਆ ਉਸ ਤੋਂ ਬਾਅਦ ਉਹ ਆਪਣੇ ਖੇਤਾਂ ਦੇ ਵਿੱਚ ਆ ਕੇ ਖੇਤੀ ਕਰਨ ਲੱਗ ਗਏ ਤੇ ਆਪਣੇ ਹੱਥੀਂ ਕਿਰਤ ਨੂੰ ਉਨ੍ਹਾਂ ਨੇ ਬਡ਼ਾਵਾ ਦਿੱਤਾ ਸਮਾਜ ਦੇ ਵਿੱਚ ਅੱਜ ਜਿਹੜੀ ਖੇਤੀ ਚੱਲ ਰਹੀ ਹੈ ਉਸ ਤੋਂ ਕਈ ਗੁਣਾ ਵਧੀਆ ਖੇਤੀ ਉਸ ਵੇਲੇ ਸਮਾਜ ਦੇ ਚਲਦੀ ਸੀ ਜੋ ਕਿ ਬਾਬੇ ਨਾਨਕ ਨੇ ਕੀਤੀ ਤੇ ਸਾਨੂੰ ਵੀ ਚਾਹੀਦਾ ਕੇਸ ਵੀ ਓਸ ਕੀਤੀ ਨੂੰ ਪੜ੍ਹਾਈਏ ਸੱਚੀ ਸੁੱਚੀ ਕਿਰਤ ਕਰੀਏ