ਇਨ੍ਹਾਂ ਕੁੜੀਆਂ ਨੇ ਪ੍ਰਣ ਕੀਤਾ

By | March 9, 2022

ਦੱਸ ਦਈਏ ਕਿ ਤਾਜ਼ਾ ਘਬਰਾ ਰਹੀ ਹੈ ਕਿ ਹਰਿਆਣਾ ਦੇ ਸੋਨੀਪਤ ਦੇ ਵਿੱਚ ਗਿਆਰਾਂ ਸੌ ਕੁੜੀਆਂ ਨੇ ਇਕੱਠੇ ਹੋ ਕੇ ਬੂਟੇ ਲਾਉਣ ਦੇ ਪ੍ਰਣ ਕੀਤੇ ਅਤੇ ਬੂਟੇ ਵੀ ਲਾਏ ਹੁਣ ਨੇ ਕਾਫੀ ਖੇਤਾਂ ਦੇ ਵਿੱਚ ਬੂਟੇ ਲਗਾਏ ਤਾਂ ਕਿ ਦੇਸ਼ ਨੂੰ ਹਰਿਆ ਭਰਿਆ ਬਣਾਇਆ ਜਾ ਸਕੇ ਅਤੇ ਦੇਸ਼ ਵਿੱਚ ਹਰਿਆਲੀ ਵਧਾਈ ਜਾ ਸਕੇ ਇਸ ਦੇ ਚੱਲਦਿਆਂ ਹੀ ਉਨ੍ਹਾਂ ਨੇ ਬਹੁਤ ਜ਼ਿਆਦਾ ਕੰਮ ਵਾਤਾਵਰਨ ਦੇ ਲਈ ਕਰਨ ਦਾ ਪ੍ਰਣ ਕੀਤਾ ਅਤੇ ਜਿਸਦੇ ਵਿਚ ਦੇਸ਼ ਦੇ ਬੁੱਧੀਜੀਵੀ ਅਤੇ ਹੋਰ ਵਿਦਵਾਨ ਵੀ ਹਾਜ਼ਰ ਸਨ ਦੇਸ਼ ਨੂੰ ਵਧੀਆ ਖ਼ੁਸ਼ਹਾਲ ਹਰਿਆ ਭਰਿਆ ਅਤੇ ਬਾਹਰਲੇ ਮੁਲਕਾਂ ਦੇ ਬਰਾਬਰ ਲਿਜਾਣ

ਇਨ੍ਹਾਂ ਕੁੜੀਆਂ ਨੇ ਪ੍ਰਣ ਕੀਤਾ

ਵਾਸਤੇ ਇਨ੍ਹਾਂ ਕੁੜੀਆਂ ਨੇ ਪ੍ਰਣ ਕੀਤਾ ਜੋ ਕਿ ਬਹੁਤ ਹੀ ਵਧੀਆ ਤੇ ਸ਼ਲਾਘਾਯੋਗ ਕਦਮ ਹੈ ਉਮੀਦ ਕਰਦਿਆਂ ਕਿ ਸਾਰੇ ਹੀ ਲੋਕ ਇਸੇ ਤਰ੍ਹਾਂ ਜਾਗਣਗੇ ਅਤੇ ਆਪਣੇ ਦੇਸ਼ ਨੂੰ ਵਧੀਆ ਬਣਾਉਣ ਵਾਸਤੇ ਉਪਰਾਲੇ ਕਰਨ ਤਾਂ ਕਿ ਸਾਡਾ ਵਾਤਾਵਰਣ ਬਚ ਸਕੇ ਅਤੇ ਵਾਤਾਵਰਨ ਦੇ ਵਿਚ ਆਕਸੀਜਨ ਦੀ ਮਾਤਰਾ ਵਧ ਸਕੇ ਜਿਸਦੇ ਨਾਲ ਅਸੀਂ ਜ਼ਿਆਦਾ ਲੰਮਾ ਸਮਾਂ ਜੀਅ ਸਕਾਂਗੇ ਅਤੇ ਵਾਤਾਵਰਨ ਦਾ ਸ਼ੁੱਧੀਕਰਨ ਵੀ ਹੁੰਦਾ ਰਹੇਗਾ ਪ੍ਰਦੂਸ਼ਣ ਨੂੰ ਠੱਲ੍ਹ ਪਵੇਗੀ

Leave a Reply

Your email address will not be published.