
ਮੋਦੀ ਸਰਕਾਰ ਦੇ ਵਲੋ ਲੋਕਾ ਨੂੰ ਇਕ ਤੋਹਫਾ ਦਿੱਤਾ ਜਾ ਰਿਹਾ ਹੈ ਜਿਹੜਾ ਕਿ ਜਿਹਨਾ ਨੇ ਈਸ਼ਰਮ ਕਾਰਡ ਬਣੇ ਹੋਏ ਹਨ ੳੁਨਾ ਦੇ ਬੈਂਕ ਖਾਤਿਆ ਦੇ ਵਿਚ 10 ਹਜਾਰ ਤਕ ਦੀ ਧਨ ਰਾਸ਼ੀ ਪਾਈ ਜਾ ਸਕਦੀ ਹੈ। ਕਿਹਾ ਜਾ ਰਿਹਾ ਹੈ ਕਿ ੳੁਨਾ ਲਾਭਪਾਤਰੀਆ ਨੂੰ ਪੈਸੇ ਦਿੱਤੇ ਜਾਣਗੇ ਜਿਨਾ ਦੇ ਇਨਾ 5 ਬੈਂਕ ਖਾਤਿਆ ਦੇ ਵਿਚ ਖਾਤੇ ਹਨ।
ਦਰਅਸਲ ਈਸ਼ਰਮ ਕਾਰਡ ਸੇਵਾ ਮੋਦੀ ਸਰਕਾਰ ਨੇ ਕੁਝ ਦਿਨ ਪਹਿਲਾ ਐਲਾਨ ਕਰਿਆ ਸੀ ਇਕ ਸਕੀਮ ਚਲਾਈ ਗਈ ਸੀ। ਜਿਸਦੇ ਤਹਿਤ ਈ ਸ਼ਰਮ ਕਾਰਡ ਧਾਰਕਾ ਦੇ ਖਾਤਿਆਂ ਦੇ ਵਿਚ ਪੈਸੇ ਪਾਏ ਜਾਣਗੇ। ਜਿਸ ਦੇ ਬਾਦ ਬੜੇ ਲੋਕਾ ਦੇ ਵਲੋ ਕਾਰਡ ਬਣਵਾਏ ਗਏ ਸਨ ਹੈ। ਕਿਹਾ ਗਿਆ ਸੀ ਕਿ ਆਓਣ ਵਾਲੇ