ਉਸ ਤੋਂ ਬਾਅਦ ਸਾਡੇ ਨਾਲ ਗੱਲ ਨਾ ਕਰ ਸਕੀ
ਜ਼ਵੈਗ ਦੀ ਸਰ ਜਾਣਦੇ ਹੋ ਕੇ ਰੂਸ ਅਤੇ ਯੂਕਰੇਨ ਦੇ ਵਿੱਚ ਜੰ ਗ ਚੱਲ ਰਹੀ ਹੈ ਜਿਸ ਵਿੱਚ ਆਮ ਨਾਗਰਿਕ ਆਮ ਲੋਕ ਮਾ ਰੇ ਜਾ ਰਹੇ ਹਨ ਜੋ ਕਿ ਬੇਹੱਦ ਹੀ ਗ਼ ਲ ਤ ਅਤੇ ਦੁ ਖੀ ਸੂਚਨਾ ਹੈ ਜਿਸ ਦੇ ਚੱਲਦਿਆਂ ਭਾਰਤੀ ਸਰਕਾਰ ਵੱਲੋਂ ਆਪਣੇ ਵਿਦਿਆਰਥੀਆਂ ਨੂੰ ਕਾਫੀ ਹੱਦ ਤੱਕ ਹੱਲ ਕੱਢਿਆ ਜਾ ਚੁੱਕਾ ਹੈ ਪਰ ਕਈ ਵਿਦਿਆਰਥੀਆਂ ਦੀਆਂ ਵੀਡੀਓਜ਼ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੁੰਦੀਆਂ ਹਨ ਤੇ ਦੇਖਿਆ ਜਾਂਦਾ ਹੈ ਕਿ ਉਹ ਕਿਤਨਾ ਕਿਤੇ ਕਿਸੇ ਨਾ ਕਿਸੇ ਇਲਾਕੇ ਦੇ ਵਿੱਚ ਯੂਕਰੇਨ ਵਿੱਚ ਫਸੇ ਹੋਏ ਹਨ ਜਿਸ ਵਿੱਚ ਜਿਸ ਦੇ ਚਲਦਿਆਂ ਅੱਜ ਇਕ ਵੀਡੀਓ ਸਾਹਮਣੇ ਆਇਆ ਜਿਸ ਵਿੱਚ ਇੱਕ ਲੜਕੀ ਰੋ ਰੋ ਕੇ ਦੱਸ ਰਹੀ ਹੈ ਕਿ ਜਿਸ ਜਗ੍ਹਾ ਤੇ ਉਹ ਰਹਿ ਰਹੀ ਉੱਥੇ ਰਸ਼ੀਅਨ ਆਰਮੀ ਪਹੁੰਚ ਚੁੱਕੀ ਹੈ ਤੇ ਉਸ ਨੂੰ ਲੱਗਦਾ ਹੈ ਕਿ ਉਹ ਹੁਣ ਨਹੀਂ ਬਚੇਗੀ ਸ਼ਾੲਿਦ ਯੂਰੀਆ ਆਖ਼ਰੀ ਵੀਡੀਓ ਹੋਵੇ ਤੇ ਉਸ ਉਸ ਨੇ ਵੀਡੀਓ ਰਾਹੀਂ ਦੱਸਣਾ ਚਾਹਿਆ ਹੈ ਕਿ ਸ਼ਾਇਦ ਉਸ ਤੋਂ ਬਾਅਦ ਸਾਡੇ ਨਾਲ ਗੱਲ ਨਾ ਕਰ ਸਕੀ