ਕੁੜੀ ਨੇ ਉਨ੍ਹਾਂ ਮਾਪਿਆਂ ਨੂੰ ਵੀ ਬੇਨਤੀ ਕੀਤੀ

By | March 2, 2022

ਅਸੀਂ ਹਰ ਰੋਜ਼ ਸੋਸ਼ਲ ਮੀਡੀਆ ਤੇ ਬਹੁਤ ਸਾਰੀਆਂ ਖ਼ਬਰਾਂ ਦੇਖਦੇ ਰਹਿੰਦੇ ਹਾਂ ਜਿਨ੍ਹਾਂ ਨੂੰ ਦੇਖ ਕੇ ਸਾਨੂੰ ਬਹੁਤ ਹੀ ਜ਼ਿਆਦਾ ਹੈਰਾਨੀ ਹੁੰਦੀ ਅਤੇ ਕੁਝ ਅਜਿਹੀਆਂ ਵੀ ਵੀਡੀਓ ਹੁੰਦੀਆਂ ਹਨ ਜਿਨ੍ਹਾਂ ਨੂੰ ਦੇਖ ਕੇ ਖੁਸ਼ੀ ਮਿਲਦੀ ਹੈ ਇੱਕ ਵੀਡੀਓ ਬਹੁਤ ਹੀ ਜਿਆਦਾ ਵਾਇਰਲ ਹੋ ਰਹੀ ਹੈ। ਅੱਜ ਦੀ ਵੀਡੀਓ

ਵਿਚ ਸੁਣਿਆ ਜਾ ਸਕਦਾ ਹੈ ਕਿ ਇਕ ਕੁੜੀ ਨੇ ਕਿਹਾ ਕਿ ਮੈਂ ਇਕ ਸਮੇਂ ਡਿਪਰੈਸ਼ਨ ਦੇ ਵਿੱਚ ਬਹੁਤ ਜਿਆਦਾ ਚਲੀ ਗਈ ਸੀ , ਕਿਉਂਕਿ ਮੈਂ ਭਾਰਤ ਤਾਂ ਵਾਪਿਸ ਨਹੀਂ ਸਕਦੀ ਸੀ ਕਿਉਂਕਿ ਉਹ ਪੰਦਰਾਂ ਲੱਖ ਲਾ ਕੇ ਯੂ ਕੇ ਆਈ ਸੀ। ਉਸ ਕੁੜੀ ਨੇ ਕਿਹਾ ਕਿ ਜਿਹੜੀਆਂ ਇਕੱਲਿਆ

ਕੁੜੀਆਂ ਆਉਣਾ ਚਾਹੁੰਦੀਆਂ ਹਨ ਉਹ ਇੱਥੇ ਨਾ ਆਉਣ ਅਤੇ ਉਸ ਕੁੜੀ ਨੇ ਉਨ੍ਹਾਂ ਮਾਪਿਆਂ ਨੂੰ ਵੀ ਬੇਨਤੀ ਕੀਤੀ ਹੈ ਉਹ ਆਪਣੀ ਕੁਡ਼ੀਆਂ ਨੂੰ ਇੱਥੇ ਭੇਜ ਤਾਂ ਸਕਦੇ ਹਨ। ਪਰ ਵਿਆਹ ਕਰਕੇ ਭੇਜਣ। ਅੱਜ ਦੀ ਇਹ ਵੀਡੀਓਵਿਚ ਸੁਣਿਆ ਜਾ ਸਕਦਾ ਹੈ ਕਿ ਉਸ ਕੁੜੀ ਨੇ ਕਿਹਾ ਕਿ ਜਦੋਂ ਅਸੀਂ ਇੱਥੇ ਆਏ ਸੀ ਤਾਂ ਸਾਨੂੰ ਕੋਈ ਘਰ

ਨਹੀਂ ਮਿਲਿਆ ਅਤੇ ਰਾਤ ਹੋ ਗਈ ਅਤੇ ਮੇਰਾ ਦੋਸਤ ਇੱਥੇ ਰਹਿੰਦਾ ਸੀ ਅਸੀਂ ਉਸ ਨੂੰ ਕਿਹਾ ਕਿ ਅਸੀਂ ਬਰਮਿੰਘਮ ਆ ਗਈਅਾਂ ਹਨ। ਉਸ ਕੁੜੀ ਨੇ ਕਿਹਾ ਕਿ ਮੈਂ ਤੇ ਮੇਰੀ ਸਹੇਲੀ ਉਸ ਦੋਸਤ ਕੋਲ ਰਹਿਣ ਦਾ ਪਲਾਨ ਬਣਾਇਆ। ਕਿਉਂਕਿ ਅਸੀਂ ਸਾਰੇ ਸੰਗਰੂਰ ਤੋਂ ਹੀ ਸੀ। ਉਸ ਕੁੜੀ ਨੇ ਕਿਹਾ ਕਿ ਉਸ ਮੁੰਡੇ ਨੇ ਘਰ ਦੇ ਮਾਲਕ ਨਾਲ ਗੱਲਬਾਤ ਕੀਤੀ ਅਤੇ ਕਿਹਾ ਕਿ ਦੋ ਕੁੜੀਆਂ ਸਾਡੇ ਸ਼ਹਿਰ ਦੀਆਂ ਹਨ ਉਸ ਇਥੇ ਰਹਿ ਸਕਦੀਆਂ ਹਨ ਤਾਂ ਉਸ ਦਾ ਮਾਲਕ ਮੰਨ ਗਿਆ ਅਤੇ ਅਸੀਂ ਔਖੇ ਸੌਖੇ ਉੱਥੇ ਰਹਿ ਪਏ। ਉਹਨਾਂ ਨੇ ਸਾਨੂ ਰੋਟੀ ਖਵਾਈ। ਬਾਕੀ ਰਹਿੰਦੀ ਜਾਣਕਰੀ ਵੀਡੀਓ ਵਿਚ ਦੇਖ ਸਕਦੇ ਹੋ।

Leave a Reply

Your email address will not be published.