ਅਸੀਂ ਹਰ ਰੋਜ਼ ਸੋਸ਼ਲ ਮੀਡੀਆ ਤੇ ਬਹੁਤ ਸਾਰੀਆਂ ਖ਼ਬਰਾਂ ਦੇਖਦੇ ਰਹਿੰਦੇ ਹਾਂ ਜਿਨ੍ਹਾਂ ਨੂੰ ਦੇਖ ਕੇ ਸਾਨੂੰ ਬਹੁਤ ਹੀ ਜ਼ਿਆਦਾ ਹੈਰਾਨੀ ਹੁੰਦੀ ਅਤੇ ਕੁਝ ਅਜਿਹੀਆਂ ਵੀ ਵੀਡੀਓ ਹੁੰਦੀਆਂ ਹਨ ਜਿਨ੍ਹਾਂ ਨੂੰ ਦੇਖ ਕੇ ਖੁਸ਼ੀ ਮਿਲਦੀ ਹੈ ਇੱਕ ਵੀਡੀਓ ਬਹੁਤ ਹੀ ਜਿਆਦਾ ਵਾਇਰਲ ਹੋ ਰਹੀ ਹੈ। ਅੱਜ ਦੀ ਵੀਡਿਓ ਸੁਣੇ ਜਾ ਸਕਦੈ ਕਿ ਵੀਰ ਨੇ ਕਿਹਾ ਕਿ ਸਾਡੇ ਸਾਰੇ ਲੋਕਾਂ ਦੇ ਉੱਪਰ ਇਕ ਦੁੱਖਾਂ ਦਾ ਪਹਾੜ ਟੁੱਟ ਗਿਆ ਹੈ ਅਤੇ ਪੰਜਾਬ ਦੀ ਧਰਤੀ ਤੋਂ ਇੱਕ ਬਹੁਤ ਹੀ ਜ਼ਿਆਦਾ ਮਾੜੀ ਖ਼ਬਰ ਆਈ ਹੈ। ਉਸ ਵੀਰ ਨੇ ਕਿਹਾ ਕਿ ਸਾਡਾ ਬੱਬਰ ਸਿਰ ਜਿਸ ਨੇ ਦਿੱਲੀ ਨੂੰ ਫ਼ਤਹਿ ਕੀਤਾ ਸੀ ਉਹ ਅੱਜ ਇਸ ਦੁਨੀਆਂ ਦੇ ਵਿੱਚ ਨਹੀਂ ਰਿਹਾ।
ਵੀਰ ਨੇ ਕਿਹਾ ਕਿ ਜੋ ਕਿਸਾਨ ਧਰਨੇ ਵਿੱਚ ਇੱਕ ਸ਼ੇਰ ਵਾਂਗ ਗਰਜਿਆ ਸੀ ਦੀਪ ਸਿੱਧੂ ਹੁਣ ਸਾਡੇ ਵਿੱਚ ਨਹੀਂ ਰਿਹਾ ਉਸ ਵੀਰ ਨੇ ਕਿਹਾ ਕਿ ਜਿਸ ਧਰਤੀ ਤੇ ਕਾਲੇ ਕਾਨੂੰਨ ਰੱਦ ਕਰਵਾਏ ਸੀ ਉਸ ਧਰਤੀ ਨੇ ਹੀ ਸਾਡੇ ਵੀਰ ਨੂੰ ਆਪਣੇ ਵਿੱਚ ਸਮੋ ਲਿਆ। ਉਸ ਵੀਰ ਨੇ ਕਿਹਾ ਕਿ ਪਤਾ ਲੱਗਿਆ ਕਿ ਸਿੰਘੂ ਬਾਰਡਰ ਤੋਂ ਆਉਂਦਿਆਂ ਹੀ ਉਸ ਦਾ ਇੱਕ ਟਰੱਕ ਦੇ ਨਾਲ ਐਕਸੀਡੈਂਟ ਹੋ ਗਿਆ।
ਉਸ ਵੀਰ ਨੇ ਕਿਹਾ ਕਿ ਉਨ੍ਹਾਂ ਦੀ ਗੱਡੀ ਇਕ ਖਡ਼੍ਹੇ ਕੰਟੇਨਰ ਨਾਲ ਬੱਝੀ ਹੈ। ਉਸ ਵੀਰ ਨੇ ਕਿਹਾ ਕਿ ਉਹ ਇਸ ਦੁਨੀਆਂ ਵਿੱਚ ਚਲਾ ਗਿਆ ਹੋਵੇ ਭਾਵੇਂ ਪਰ ਦਿਲਾਂ ਵਿੱਚ ਨਹੀਂ ਜਾ ਸਕਦਾ। ਲੋਕ ਉਸ ਨੂੰ ਬਹੁਤ ਹੀ ਜ਼ਿਆਦਾ ਪਸੰਦ ਕਰਦੇ ਹਨ। ਬਹੁਤ ਜਿਆਦਾ ਪਿਆਰ ਵੀ ਕਰਦੀ ਸੀ ਬਾਕੀ ਰਹਿੰਦੀ ਜਾਣਕਾਰੀ ਵੀਡੀਓ ਵਿਚ ਦੇਖ ਸਕਦੇ ਹੋ।