ਕੰਨ ਫੜ ਕੇ ਲੋਕਾਂ ਕੋਲੋਂ ਮੰਗੀ ਮੁਆਫ਼ੀ

By | February 24, 2022

ਪੰਜਾਬ ਵਿੱਚ ਬੂਟਾਂ ਦਾ ਦੌਰ ਖ਼ਤਮ ਹੋ ਚੁੱਕਾ ਹੈ ਅਤੇ ਨਤੀਜਿਆਂ ਦਾ ਬਾਕੀ ਹੈ ਇਸ ਦੇ ਇਸ ਤੋਂ ਬਾਅਦ ਦੇਸ਼ ਦੇ ਵਿਚ ਉੱਤਰ ਪ੍ਰਦੇਸ਼ ਰਾਜ ਦੇ ਵਿੱਚ ਮੋਟਾ ਸ਼ੁਰੂ ਹੋ ਚੁੱਕੀਆਂ ਹਨ ਜਿਸ ਦੇ ਚਲਦਿਆਂ ਵੋਟਾਂ ਪੈ ਰਹੀਆਂ ਹਨ ਅਤੇ ਲੋਕੀਂ ਆਪਣੇ ਪਿਛਲੇ ਪੰਜ ਸਾਲਾਂ ਦੇ ਐੱਮ ਐੱਲ ਏ ਦੇ ਕੋਲੋਂ ਸਵਾਲ ਜਵਾਬ ਕਰ ਰਹੇ ਹਨ ਦੇਖਣ ਵਿੱਚ ਆਇਆ ਹੈ ਕਿ ਕੇ ਮਿਲਦੀ ਕੋਲੋਂ ਲੋਕਾਂ ਨੇ ਸੁਆਲ ਜੁਆਬ ਪੁੱਛਿਆ ਤੇ ਉਸ ਦੇ ਪਿਛਲੇ ਪੰਜ ਸਾਲਾਂ ਦੇ ਕੀਤੇ ਹੋਏ ਕੰਮਾਂ ਦੀ ਗੱਲ ਕੀਤੀ ਅਤੇ ਜਦੋਂ ਉਸ ਦੇ ਕੋਲ ਕੋਈ ਜਵਾਬ ਨਾ ਆਇਆ ਤਾਂ ਉਸ ਨੇ ਸਟੇਜ ਤੇ ਹੀ ਕੰਨ ਫੜ ਕੇ ਲੋਕਾਂ ਕੋਲੋਂ ਮੁਆਫ਼ੀ ਮੰਗੀ

Leave a Reply

Your email address will not be published. Required fields are marked *