ਗੁਰਦੁਆਰਾ ਸ੍ਰੀ ਚਸ਼ਮਾ ਸਾਹਿਬ

By | February 28, 2022

ਭਾਰਤ ਇੱਕ ਵਿਸ਼ਾਲ ਦੇਸ਼ ਹੈ ਜਿੱਥੇ ਵੱਖ ਵੱਖ ਧਰਮਾਂ ਨਾਲ ਸਬੰਧਿਤ ਲੋਕ ਰਹਿੰਦੇ ਹਨ। ਇਸੇ ਤਰ੍ਹਾਂ ਹਰ ਧਰਮ ਨਾਲ ਸਬੰਧਿਤ ਇਤਿਹਾਸ ਤੇ ਉਸ ਨਾਲ ਸਬੰਧਿਤ ਅਸਥਾਨ ਹਨ ਜਿਨ੍ਹਾਂ ਦੀ ਇਕ ਵੱਖਰੀ ਮਹਾਨਤਾ ਹੈ ਅਤੇ ਉਸ ਧਰਮ ਨਾਲ ਸਬੰਧਿਤ ਲੋਕ ਉਨ੍ਹਾਂ ਧਾਰਮਿਕ ਅਸਥਾਨਾਂ ਤੇ ਸ਼ਰਧਾ ਭਾਵਨਾਵਾਂ ਨਾਲ ਜਾਂਦੇ ਹਨ ਅਤੇ ਅਰਦਾਸ ਬੇਨਤੀ ਕਰਦੇ ਹਨ ਇਸੇ ਤਰ੍ਹਾਂ ਸਿੱਖ ਇਤਿਹਾਸ ਨਾਲ ਸਬੰਧਿਤ ਬਹੁਤ ਸਾਰੇ ਅਸਥਾਨ ਹਨ। ਜਿਨ੍ਹਾਂ ਦਾ ਆਪਣਾ ਇੱਕ ਵੱਖਰਾ ਇਤਿਹਾਸ ਹੈ ਅਤੇ ਅੱਜ ਵੀ ਲੱਖਾਂ ਦੀ ਗਿਣਤੀ ਵਿੱਚ ਸੰਗਤਾਂ ਨਤਮਸਤਕ ਹੁੰਦੀਆਂ ਹਨ।ਇਸ ਤਰ੍ਹਾਂ ਇਹ ਪਵਿੱਤਰ ਧਰਤੀ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਦੇ ਪਿੰਡ ਸਲਾਣਾ ਵਿਖੇ ਸੁਸ਼ੋਭਿਤ ਹੈ ਜਿਸ ਦਾ ਨਾਮ ਗੁਰਦੁਆਰਾ ਸ੍ਰੀ ਚਸ਼ਮਾ ਸਾਹਿਬ ਹੈ।

ਇਸ ਪਵਿੱਤਰ ਧਰਤੀ ਨੂੰ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨ ਛੋਹ ਪ੍ਰਾਪਤ ਹੈ। ਇਸ ਪਵਿੱਤਰ ਅਸਥਾਨ ਦਾ ਆਪਣਾ ਇਕ ਪੁਰਾਤਨ ਇਤਿਹਾਸ ਹੈ। ਇਤਿਹਾਸ ਮੁਤਾਬਿਕ ਜਦੋਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਫ਼ੌਜਾਂ ਨਾਲ ਇਸ ਅਸਥਾਨ ਤੇ ਪਹੁੰਚੇ ਸਨ ਤਾਂ ਇਹ ਇਕ ਜੰਗਲ ਦੀ ਤਰ੍ਹਾਂ ਸੀ ਜਿੱਥੇ ਪਾਣੀ ਦੀ ਕਾਫੀ ਜ਼ਿਆਦਾ ਕਿੱਲਤ ਸੀ।ਜਿਸ ਕਾਰਨ ਇਸ ਅਸਥਾਨ ਤੇ ਪੈਰ ਦੀ ਅੱਡੀ ਮਾਰ ਕੇ ਇਸ ਧਰਤੀ ਵਿੱਚੋਂ ਪਾਣੀ ਕੱਢਿਆ ਸੀ। ਇਸ ਇਤਿਹਾਸਕ ਸਥਾਨ ਤੇ ਬਹੁਤ ਸਾਰੇ ਲੋਕ ਨਤਮਸਤਕ ਹੁੰਦੇ ਹਨ ਅਤੇ ਆਪਣੀਆਂ ਆਸਾਂ ਬੇਨਤੀਆਂ ਲੈ ਕੇ ਆਉਂਦੇ ਹਨ ਉਨ੍ਹਾਂ ਦੀਆਂ ਹਰ ਅਰਦਾਸਾਂ ਪੂਰੀਆਂ ਹੁੰਦੀਆਂ ਹਨ।

ਦੂਰ ਦੁਰਾਡੇ ਤੋਂ ਸੰਗਤਾਂ ਇਸ ਪਵਿੱਤਰ ਅਸਥਾਨ ਤੇ ਪਹੁੰਚਦੀਆਂ ਹਨ ਅਤੇ ਉਨ੍ਹਾਂ ਦਾ ਇਹ ਮੰਨਣਾ ਹੈ ਕਿ ਜੋ ਵੀ ਸੰਗਤ ਇਸ ਅਸ ਥਾਨ ਤੇ ਮਨ ਵਿੱਚ ਮੁ ਰਾਦ ਲੈ ਕੇ ਜਾਂ ਫਿਰ ਅਰਦਾਸ ਕਰਕੇ ਚਾਹੁੰਦੀ ਹੈ ਉਸ ਦੀ ਹਰ ਅਰਦਾਸ ਪੂਰੀ ਹੁੰਦੀ ਹੈ ਉਹ ਕਦੇ ਵੀ ਇਸ ਦਰ ਤੋਂ ਖਾ ਲੀ ਨਹੀਂ ਗਏ।ਇਸ ਤੋਂ ਇਲਾਵਾ ਇਸ ਪਵਿੱਤਰ ਅਸਥਾਨ ਤੇ ਪਵਿੱਤਰ ਸਰੋਵਰ ਸਾਹਿਬ ਵੀ ਸੁਸ਼ੋ ਭਿਤ ਹੈ ਜਿੱਥੇ ਸੰਗਤਾਂ ਇਸ਼ਨਾਨ ਕਰਕੇ ਰੋਂ ਦੀ ਆਂ ਹਨ ਅਤੇ ਸਰੀਰਕ ਅਤੇ ਮਾ ਨ ਸਿਕ ਰੋ ਗਾਂ ਤੋਂ ਛੁਟਕਾਰਾ ਪਾਉਂਦੀਆਂ ਹਨ।ਇਸ ਤੋਂ ਇਲਾਵਾ ਹੋਰ ਵਧੇਰੇ ਜਾਣਕਾਰੀ ਲਈ ਇਸ ਵੀਡਿਓ ਨੂੰ ਜ਼ਰੂਰ ਦੇਖੋ ਇਸ ਵੀਡੀਓ ਦੇ ਰਾਹੀਂ ਕੁਝ ਹੋਰ ਘਰੇਲੂ ਨੁਸਖਿਆਂ ਨੂੰ ਬਣਾਉਣ ਦੀਆਂ ਵਿਧੀਆਂ ਬਾਰੇ ਜਾਣਕਾਰੀ ਮਿਲੇਗੀ।

Leave a Reply

Your email address will not be published.