ਜਮੀਨ ਵਿਕਾਊ ਰੇਟ 55 ਲੱਖ ਸਾਰੀ ਜਮੀਨ ਦਾ ਦੇਖੋ ਮੋਕਾ ਨਿਕਲ ਨਾ ਜਾਵੇ

By | February 15, 2022

ਅੱਜਕੱਲ ਦੇ ਸਮੇਂ ਵਿੱਚ ਹਰ ਚੀਜ਼ ਦਾ ਵਪਾਰ ਅਤੇ ਕਿਸੇ ਵੀ ਤਰ੍ਹਾਂ ਦਾ ਲੈਣ ਦੇਣ ਇੰਟਰਨੈੱਟ ਦੀ ਮੱਦਦ ਨਾਲ ਬਹੁਤ ਆਸਾਨ ਹੋ ਗਿਆ ਹੈ ਜਿਸ ਵਿੱਚ ਖੇਤੀਬਾੜੀ ਅਤੇ ਇਸ ਨਾਲ ਸੰਬੰਧਿਤ ਚੀਜ਼ਾਂ ਵੀ ਸ਼ਾਮਿਲ ਹਨ ।ਇਸਦੇ ਚੱਲਦਿਆਂ ਟਰੈਕਟਰ ਮੇਲਾ ਯੂਟਿਊਬ ਨਾਮਕ ਚੈਨਲ ਤੇ ਇਸ ਨਾਲ ਸੰਬੰ ਧਿ ਤ ਜਾਣਕਾਰੀ ਹਾਸਿਲ ਕੀਤੀ ਜਾ ਸਕਦਾ ਹੈ ਅਤੇ ਜੇਕਰ ਕਿਸੇ ਨੇ ਆਪਣੀ ਕੋਈ ਚੀਜ਼ ਵੇਚਣੀ ਹੈ ਤਾਂ ਉਸ ਸੰਬੰਧੀ ਜਾਣਕਾਰੀ ਦਿੱਤੀ ਵੀ ਜਾ ਸਕਦੀ ਹੈ।


ਇਸਦੇ ਚੱਲਦਿਆਂ ਜੇਕਰ ਕਿਸੇ ਕਿਸਾਨ ਵੀਰ ਨੇ ਵਧੀਆ ਹਾਲਤ ਵਿੱਚ ਨਵੇਂ ਜਾਂ ਪੁਰਾਣੇ ਮੋਟਰ ਪੰਪ ਸੈੱਟ ਲੈਣੇ ਹਨ ਤਾਂ ਉਹ ਕੰਬੋਜ ਇਲੈਕਟਰੀਕਲ ਵਰਕਸ ਰੋੜਕੀ ਰੋਡ, ਨੇੜੇ ਪ੍ਰੀਤ ਫਾਇਨਾਂਸ, ਸਰਦੂਲਗੜ੍ਹ।ਇਹਨਾਂ ਦੀ ਦੁਕਾਨ ਤੇ ਹਰ ਤਰ੍ਹਾਂ ਦੀ ਰਿਪੇਅਰ ਵੀ ਕੀਤੀ ਜਾਂਦੀ ਹੈ।ਵਧੇਰੇ ਜਾਣਕਾਰੀ ਲਈ ਇਹਨਾਂ ਦੇ ਫੋਨ ਨੰਬਰ ਤੇ ਸੰਪਰਕ ਕੀਤਾ ਜਾ ਸਕਦਾ ਹੈ-94644-11180। ਜ਼ਿਲ੍ਹਾ ਤਰਨਤਾਰਨ ਵਿੱਚ ਪੈਂਦੈ ਪਿੰਡ ਵਲਟੋਹਾ ਵਿੱਚ

ਇੱਕ ਟਰਾਲੀ ਵਿਕਾਊ ਹੈ ਜਿਸਦਾ ਸਾਇਜ਼ 116 ਦਾ ਹੈ ਅਤੇ ਟਰਾਲੀ ਦਾ ਵਿੱਢ ਵੀ ਨਾਲ ਹੈ। ਇਸ ਟਰਾਲੀ ਦਾ ਖਰੀਦ ਮੁੱਲ 48,000/- ਰੁਪਏ ਰੱਖਿਆ ਗਿਆ ਹੈ । ਹੋਰ ਕੋਈ ਗੱਲਬਾਤ ਲਈ 97818 07322 ਇਸ ਨੰਬਰ ਤੇ ਕਾਲ ਕਰੀ ਜਾ ਸਕਦੀ ਹੈ। ਸੰਗਰੂਰ ਵਿੱਚ ਪੈਂਦੇ ਪਿੰਡ ਖੇੜੀ ਕਲਾਂ ਵਿੱਚ ਇੱਕ ਗਾਂ ਵਿਕਾਊ ਹੈ

ਜੋ ਕਿ ਦੋ ਮਹੀਨਿਆਂ ਦੀ ਸੂਈ ਹੈ ਅਤੇ ਸੱਤ ਲੀਟਰ ਦੁੱਧ ਦੇ ਰਹੀ ਹੈ। ਇਸਦਾ ਰੇਟ 9500/- ਹੈ। ਵਧੇਰੇ ਜਾਣਕਾਰੀ ਲਈ ਸੰਪਰਕ ਕੀਤਾ ਜਾ ਸਕਦਾ ਹੈ। ਨਵੀਂ ਹਾਲਤ ਵਿੱਚ ਐਕਸ.ਯੂ. ਵੀ. ਕਾਰ ਵਿਕਾਊ ਹੈ ਜੋ ਕਿ 2011 ਮਾਡਲ ਹੈ। ਗੱਡੀ ਦੀ ਹਾਲਤ ਬਹੁਤ ਵਧੀਆ ਹੈ ।

Leave a Reply

Your email address will not be published.