ਧੰਨੋ ਤੇਰੀ ਬਸੰਤੀ ਦੀ ਇੱਜ਼ਤ ਦਾ ਸਵਾਲ

By | March 1, 2022

ਮਿਲੀ ਜਾਣਕਾਰੀ ਦੇ ਮੁਤਾਬਿਕ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਮਥੁਰਾ ਦੀ ਭਾਜਪਾ ਸੰਸਦ ਹੇਮਾ ਮਾਲਿਨੀ ਬਲੀਆ ਨਗਰ ਸੀਟ ਦੇ ਉੱਤੋਂ ਬੀਜੇਪੀ ਉਮੀਦਵਾਰ ਦਯਾਸ਼ੰਕਰ ਦੇ ਪੱਖ ਚ ਚਨਾਬ ਪ੍ਰਚਾਰ ਕਰਨ ਵਾਸਤੇ ਪਹੁੰਚੀ ਸੀ ਜਿੱਥੇ ਉਨ੍ਹਾਂ ਦੇ ਵੱਲੋਂ ਆਪਣੀ ਛੋਲੇ ਦੀ ਫ਼ਿਲਮ ਦਾ ਇੱਕ ਡਾਇਲਾਗ ਬੋਲਿਆ ਅਤੇ ਕਿਹਾ ਕਿ ਚਲ ਧੰਨੋ ਅੱਜ ਤੇਰੀ ਬਸੰਤੀ ਦੀ ਇੱ ਜ਼ਤ ਦਾ ਸਵਾਲ ਹੈ ਅਤੇ ਨਾਲ ਹੀ ਲੋਕਾਂ ਨੂੰ ਬਹੁਤ ਵੱਡੀ ਅਪੀਲ ਕੀਤੀ ਹੈ ਅਤੇ ਕਿਹਾ ਹੈ ਕਿ ਬਲੀਆ ਤੋਂ ਦਯਾਸ਼ੰਕਰ ਨੂੰ ਜਿਤਾਉਣਾ ਹੈ ਇਸ ਦੇ ਨਾਲ ਹੀ ਲੋਕਾਂ ਦਾ ਉਥੇ ਬਹੁਤ ਵੱਡਾ ਇਕੱਠ ਵੇਖਣ ਨੂੰ ਮਿਲਿਆ ਲੋਕਾਂ ਨੂੰ ਜਦੋਂ ਇਹ ਗੱਲ ਹੇਮਾ ਮਾਲਿਨੀ ਨੇ ਕਹੀ ਕਿ ਚਲ ਧੰਨੋ ਅੱਜ ਤੇਰੀ ਬਸੰਤੀ ਦੇ ਇੱਜ਼ਤ ਦਾ ਸਵਾਲ ਹੈ

ਤਾਂ ਲੋਕਾਂ ਦੇ ਵੱਲੋਂ ਉੱਚੀ ਉੱਚੀ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਚੀਕ ਚਿਹਾੜੇ ਤਾੜੀਆਂ ਨਾਲ ਸਾਰਾ ਕੱ ਠ ਗੂੰ ਜ ਉੱਠਿਆ ਹੇਮਾ ਮਾਲਿਨੀ ਦੇ ਵੱਲੋਂ ਕਿਹਾ ਗਿਆ ਕਿ ਦਯਾਸ਼ੰਕਰ ਨੂੰ ਇੰਨੀਆਂ ਜ਼ਿਆਦਾ ਵੋਟਾਂ ਦੇ ਵਿੱਚ ਜਿਤਾਇਆ ਜਾਵੇ ਕਿ ਮੈਨੂੰ ਮੁੰਬਈ ਬੈਠੀ ਨੂੰ ਆਵਾਜ਼ ਆਵੇ ਕੀ ਤੁਸੀਂ ਸਾਰਿਆਂ ਨੇ ਹੀ ਮੇਰੀ ਗੱਲ ਸੁਣੀ ਅਤੇ ਮੈਂ ਚੰਗੀ ਤਰ੍ਹਾਂ ਜਾਣਦੀ ਆਂ ਕਿ ਤੁਸੀਂ ਮੈਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਹੋ ਇਸ ਦੇ ਨਾਲ ਹੀ ਲੋਕਾਂ ਨੇ ਜਦੋਂ ਚੀ ਕ ਚਿ ਹਾ ੜੇ ਪਾਉਣੀ ਸ਼ੁਰੂ ਕੀਤੇ ਤਾਂ ਹੇਮਾ ਮਾਲਿਨੀ ਦੇ ਵੱਲੋਂ ਕਿਹਾ ਗਿਆ ਕਿ ਅੱਜ ਤੁਹਾਡੀ ਬਸੰਤੀ ਇਕ ਡਾਇਲਾਗ ਬੋਲਣਾ ਚਾਹੁੰਦੀ ਹੈ ਚਲ ਧੰਨੋ ਅੱਜ ਤੇਰੀ ਇੱ ਜ਼ ਤ ਦਾ ਸਵਾਲ ਹੈ ਅਤੇ ਬਹੁਤ ਸਾਰੇ ਲੋਕਾਂ ਦੇ ਵੱਲੋਂ ਇਸ ਵੀਡੀਓ ਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ

ਤੁਹਾਨੂੰ ਪਤਾ ਹੋਵੇਗਾ ਕਿ ਹੇਮਾ ਮਾਲਿਨੀ ਲਗਾਤਾਰ ਦੋ ਵਾਰ ਜਿਥੋਂ ਆਪ ਖੜ੍ਹੇ ਸੀ ਉੱਥੋਂ ਐੱਮਪੀ ਬਣ ਚੁੱਕੀ ਹੈ ਅਤੇ ਲਗਾਤਾਰ ਹੁਣ ਚੋਣਾਂ ਦਾ ਪ੍ਰਚਾਰ ਉਨ੍ਹਾਂ ਦੇ ਵੱਲੋਂ ਕੀਤਾ ਜਾ ਰਿਹਾ ਹੈ ਉਨ੍ਹਾਂ ਦੇ ਵੱਲੋਂ ਕਿਹਾ ਗਿਆ ਕਿ ਦਯਾਸ਼ੰਕਰ ਨੂੰ ਇਸ ਵਾਰ ਜਿਤਾਉਣਾ ਤੁਹਾਡੀ ਜ਼ਿੰਮੇਵਾਰੀ ਹੈ ਅਤੇ ਜੇਕਰ ਤੁਸੀਂ ਇਸ ਨੂੰ ਜਿਤਾਉਣ ਦੀ ਉਹ ਤਾਂ ਇਸ ਚੀਜ਼ ਦੀ ਆਵਾਜ਼ ਮੈਨੂੰ ਮੁੰਬਈ ਤੱਕ ਸੁਣਾਈ ਦੇਣੀ ਚਾਹੀਦੀ ਹੈ ਮੈਨੂੰ ਪਤਾ ਹੈ ਕਿ ਤੁਸੀਂ ਬਹੁਤ ਸਾਰੇ ਲੋਕ ਮੈਨੂੰ ਬਹੁਤ ਪਿਆਰ ਕਰਦੇ ਹੋ ਅਤੇ ਮੈਂ ਜਾਣਦੀ ਹਾਂ ਕਿ ਤੁਸੀਂ ਇਨ੍ਹਾਂ ਨੂੰ ਜ਼ਰੂਰ ਜਿੱਤਾਂਗੇ ਇਸ ਦੇ ਨਾਲ ਹੀ ਹੇਮਾ ਮਾਲਿਨੀ ਦੇ ਵੱਲੋਂ ਬਹੁਤੀ ਵਧੀਆ ਅੰਦਾਜ਼ ਦੇ ਵਿਚ ਵੋਟਾਂ ਮੰਗਣ ਦੀ ਅਪੀਲ ਕੀਤੀ ਜਾ ਰਹੀ ਹੈ ਤੁਹਾਡਾ ਇਸ ਵੀਡੀਓ ਨੂੰ ਦੇਖ ਕੇ ਹੇਮਾ ਮਾਲਿਨੀ ਨੂੰ ਲੈ ਕੇ ਕੀ ਵਿਚਾਰ ਹਨ ਸਾਨੂੰ ਕੁਮੈਂਟ ਕਰਕੇ ਜ਼ਰੂਰ ਦੱਸੋ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ

Leave a Reply

Your email address will not be published. Required fields are marked *