ਨਾਗਰਿਕਾਂ ਨੂੰ ਹਰ ਹਾਲਤ ’ਚ

By | March 4, 2022

ਯੂਕਰੇਨ ਵਿੱਚ ਭਾਰਤੀ ਦੂਤਘਰ ਨੇ ਸਾਰੇ ਭਾਰਤੀ ਨਾਗਰਿਕਾਂ ਨੂੰ ਤੁਰੰਤ ਖਾਰਕੀਵ ਛੱਡਣ ਲਈ ਕਿਹਾ ਹੈ। ਯੂਕਰੇਨ ਵਿੱਚ ਭਾਰਤੀ ਦੂਤਘਰ ਨੇ ਖਾਰਕੀਵ ਵਿੱਚ ਭਾਰਤੀਆਂ ਨੂੰ ਜਲਦੀ ਤੋਂ ਜਲਦੀ ਪੇਸੋਚਿਨ, ਬਾਬਯੇ ਅਤੇ ਬੇਜ਼ਲਿਉਦੋਵਕਾ ਜਾਣ ਲਈ ਕਿਹਾ ਹੈ। ਯੂਕਰੇਨ ਦੇ ਇਸ ਸ਼ਹਿਰ ਵਿੱਚ ਰੂਸੀ ਹ ਮ ਲੇ ਤੇਜ਼ ਤੇ ਭਿਆਨਕ ਹੋਣ ਬਾਅਦ ਭਾਰਤੀ ਦੂਤਘਰ ਨੇ ਟਵੀਟ ਕੀਤਾ, ‘ਹਰ ਹਾਲਤ ਵਿੱਚ ਭਾਰਤ ਦੇ ਸਾਰੇ ਵਿਦਿਆਰਥੀ ਤੇ ਨਾਗਰਿਕ ਜੋ ਖਾਰਕੀਟ ਵਿੱਚ ਹਨ, ਉਹ ਅੱਜ ਯੂਕਰੇਨ ਦੇ ਸਮੇਂ ਅਨੁਸਾਰ ਸ਼ਾਮ 6 ਵਜੇ ਤੱਕ ਦੱਸੇ ਗਏ ਸਥਾਨਾਂ ’ਤੇ ਪਹੁੰਚ ਜਾਣ। 

Leave a Reply

Your email address will not be published.