ਪਤਨੀ ਹਮੇਸ਼ਾਂ ਸਾਨੂੰ ਟੌਰਚਰ ਕਰਦੀ ਰਹਿੰਦੀ

By | February 25, 2022

ਪਤਨੀ ਹਮੇਸ਼ਾਂ ਸਾਨੂੰ ਟੌਰਚਰ ਕਰਦੀ ਰਹਿੰਦੀ ਦੋਸਤੋ ਅੱਜਕੱਲ੍ਹ ਬਹੁਤ ਜ਼ਿਆਦਾ ਲੋਕ ਆਪਣੀ ਜੀਵਨ ਲੀਲਾ ਸਮਾਪਤ ਕਰ ਰਹੇ ਹਨ ਅੱਜਕਲ ਲੋਕ ਪ੍ਰੇਸ਼ਾਨੀ ਦੇ ਵਿੱਚ ਆ ਕੇ ਅਜਿਹੇ ਕਦਮ ਚੁੱਕ ਲੈਂਦੇ ਹਨ ਜਿਸ ਦੇ ਨਾਲ ਉਨ੍ਹਾਂ ਦਾ ਜੀਵਨ ਖ਼ਤਮ ਹੋ ਜਾਂਦਾ ਹੈ ਇਸ ਵੇਲੇ ਦੀ ਵੱਡੀ ਖ਼ਬਰ ਅੰਮ੍ਰਿਤਸਰ ਦੇ ਸੁੰਦਰਨਗਰ ਤੋਂ ਆ ਰਹੀ ਹੈ ਜਿਥੋਂ ਦੇ ਸ਼ਿਵ ਲਾਲ ਜੋ ਕਿ ਇੱਕ ਜਿੰਮ ਟ੍ਰੇਨਰ ਸਨ ਜ਼ਹਿਰੀਲੀ ਦਵਾਈ ਖਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਦਰਅਸਲ ਸ਼ਿਵਲਾਲ ਦੀ ਮਾਂ ਨੇ ਦੱਸਿਆ ਕਿ ਕੁਝ ਸਾਲ ਪਹਿਲਾਂ ਉਸ ਨੂੰ ਇੱਕ ਲੜਕੀ ਦੇ ਨਾਲ ਪਿਆਰ ਹੋ ਗਿਆ ਜਿਸ ਤੋਂ ਬਾਅਦ ਉਨ੍ਹਾਂ ਲਵ ਮੈਰਿਜ ਕਰਵਾਈ ਪਰ ਫਿਰ ਬਾਅਦ ਪਤੀ ਪਤਨੀ ਦੇ ਵਿੱਚ ਹਮੇਸ਼ਾਂ ਲੜਾਈ ਝਗੜੇ ਰਹਿੰਦੇ ਸਨ ਉਸ ਦੀ ਪਤਨੀ ਹਮੇਸ਼ਾਂ ਸਾਨੂੰ ਟੌਰਚਰ ਕਰਦੀ ਰਹਿੰਦੀ ਸੀ ਜਿਸ ਤੋਂ ਤੰਗ ਆ ਕੇ ਪਤੀ ਨੇ ਜ਼ਹਿਰੀਲੀ ਦਵਾਈ ਖਾ ਲਈ ਅਤੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ

Leave a Reply

Your email address will not be published.