ਪਰਮਾਣੂ ਪਲਾਂਟ ‘ਤੇ ਰੂਸੀ ਗੋ ਲਾ ਬਾ ਰੀ

By | March 5, 2022

ਯੂਕਰੇਨ ਦੇ ਅਧਿਕਾਰੀਆਂ ਨੇ ਅੱਜ ਕਿਹਾ ਹੈ ਕਿ ਦੇਸ਼ ‘ਚ ਯੂਰਪ ਦੇ ਸਭ ਤੋਂ ਵੱਡੇ ਪਰਮਾਣੂ ਪਲਾਂਟ ‘ਤੇ ਰੂਸੀ ਗੋ ਲਾ ਬਾ ਰੀ ਕਾਰਨ ਲੱਗੀ ਅੱ ਗ ‘ਤੇ ਕਾਬੂ ਪਾ ਲਿਆ ਗਿਆ ਹੈ ਅਤੇ ਰੂਸੀ ਬਲਾਂ ਨੇ ਇਸ ਪਲਾਂਟ ‘ਤੇ ਕ ਬ ਜ਼ਾ ਕਰ ਲਿਆ ਹੈ। ਯੂਰਪ ਦੇ ਸਭ ਤੋਂ ਵੱਡੇ ਪ ਰ ਮਾ ਣੂ ਪਾਵਰ ਪਲਾਂਟ ਦੇ ਬੁਲਾਰੇ ਨੇ ਕਿਹਾ ਕਿ ਦੱਖਣੀ ਯੂਕਰੇਨ ਦੇ ਸ਼ਹਿਰ ਐਨਰਹੋਦਰ ਵਿੱਚ ਪਾਵਰ ਪਲਾਂਟ ‘ਤੇ ਰੂਸੀ ਫੌਜੀ ਹ ਮ ਲੇ ਕਾਰਨ ਅੱ ਗ ਲਗਾ ਗਈ। ਇਸ ਹ ਮ ਲੇ ਵਿੱਚ ਯੂਕਰੇਨ ਦੇ 3 ਫ਼ੌ ਜੀ ਮਾ ਰੇ ਗਏ ਤੇ 2 ਜ਼ ਖ਼ ਮੀ ਹੋ ਗਏ।ਪ੍ਰਾਪਤ ਜਾਣਕਾਰੀ ਮੁਤਾਬਕ ਜ਼ਪੋਰੀਜ਼ੀਆ ਪਰਮਾਣੂ ਪਲਾਂਟ ਵਿੱਚੋਂ ਰੇਡੀਏਸ਼ਨ ਨਹੀਂ ਹੋ ਰਹੀ।  ਦੇਸ਼ ਦੀ 25 ਫੀਸਦੀ ਬਿਜਲੀ ਦਾ ਉਤਪਾਦਨ ਇਸ ਸਥਾਨ ‘ਤੇ ਹੁੰਦਾ ਹੈ। 

Leave a Reply

Your email address will not be published.