ਪੰਜਾਬੀ ਕੁੜੀ ਦੇ ਨਾਲ ਦੇਖੋ ਗੋਰੇ ਨੇ ਕੀ ਕੀਤਾ

By | March 6, 2022

ਪੰਜਾਬ ਦੇ ਮੁੰਡੇ ਕੁੜੀਆਂ ਦੇ ਵਿਚ ਵਿਦੇਸ਼ ਜਾਨ ਦੀ ਦੌੜ ਲੱਗੀ ਹੋਈ ਹੈ | ਪਿੱਛਲੇ ਦਹਾਕੇ ਤੋਂ ਹੁਣ ਤਕ ਬਹੁਤ ਸਾਰੇ ਪੰਜਾਬੀ ਨੌਜਵਾਨ ਵਿਦੇਸ਼ ਦਾ ਰੁੱਖ ਕਰ ਚੁਕੇ ਹਨ | ਵੱਧ ਰਹੀ ਮਹਿੰਗਾਈ ਦੀ ਮਾ ਰ ਤੇ ਬੇਰੋਜਗਾਰੀ ਨੂੰ ਦੇਖਦੇ ਹੋਏ ਪੰਜਾਬੀ ਨੌਜਵਾਨ ਮੁੰਡੇ ਕੁੜੀਆਂ ਆਪਣੇ ਸੁਨਹਿਰੀ ਭਵਿੱਖ ਦੇ ਲਈ ਵਿਦੇਸ਼ ਵਿਚ ਜਾ ਕੇ ਆਪਣਾ ਕਾਰੋਬਾਰ ਸੈੱਟ ਕਰ ਲੈਂਦੇ ਹਨ |ਪਰ ਪਿੱਛਲੇ ਲੰਬੇ ਸਮੇ ਤੋਂ ਪੰਜਾਬੀ ਨੌਜਵਾਨ ਮੁੰਡੇ ਕੁੜੀਆਂ ਦੀਆ ਮੰ ਦਭਾ ਗੀਆਂ ਖਬਰਾਂ ਵੀ ਸਾਹਮਣੇ ਆ ਰਹੀਆਂ ਹਨ |ਕੈਨੇਡਾ ‘ਚ ਗੋਰੇ ਮੂਲ ਦੇ ਵਿਅਕਤੀ ਵੱਲੋਂ 24 ਸਾਲਾ ਪੰਜਾਬਣ ਕੁੜੀ ਹਰਮਨਦੀਪ ਕੌਰ ਦਾ ਸਿਰ ‘ਚ ਲੋਹੇ ਦੀ ਰਾਡ ਮਾ ਰ ਕੇ ਕ ਤ ਲ ਕਰ ਦਿੱਤਾ ਗਿਆ ਹੈ। ਹਰਮਨਦੀਪ ਨੂੰ ਸਿਰ ‘ਤੇ ਗੰ ਭੀ ਰ ਸੱ ਟ ਲੱਗਣ ਕਾਰਨ ਸਥਾਨਕ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ ਸੀ, ਜਿੱਥੇ ਜ਼ਖ਼ਮਾਂ ਦੀ ਤਾਬ ਨਾ ਝੱਲਦੇ ਹੋਏ ਉਸ ਦੀ ਹਸਪਤਾਲ ‘ਚ ਜੇਰੇ ਇਲਾਜ ਮੌ ਤ ਹੋ ਗਈ।

Leave a Reply

Your email address will not be published.