ਭਗਵੰਤ ਮਾਨ ਨੇ ਸੁਖਪਾਲ ਖਹਿਰਾ ਨੂੰ ਦਿੱਤਾ ਠੋਕਵਾਂ ਜਵਾਬ,ਵੀਡੀਓ ਹੋਈ ਵਾਇਰਲ

By | February 17, 2022

ਮਿਲੀ ਜਾਣਕਾਰੀ ਦੇ ਮੁਤਾਬਿਕ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਸੋਸ਼ਲ ਮੀਡੀਆ ਦੇ ਤੇ ਭਗਵੰਤ ਮਾਨ ਇੱਕ ਵਾਰ ਫੇਰ ਤੋਂ ਭੁਲੱਥ ਪਹੁੰਚੇ ਭਗਵੰਤ ਮਾਨ ਨੇ ਕਰਾ ਦਿੱਤੀ ਅੱਤ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਚੋਣਾਂ ਦਾ ਸਿਲਸਿਲਾ ਇਸ ਵੇਲੇ ਬਹੁਤੀ ਜ਼ਿਆਦਾ ਗਰਮਾਇਆ ਹੋਇਆ ਹੈ ਤੇ ਜੇਕਰ ਦੇਖਿਆ ਜਾਵੇ ਤਾਂ ਇਸ ਵੇਲੇ ਆਮ ਆਦਮੀ ਪਾਰਟੀ ਦਾ ਜ਼ੋਰ ਬਹੁਤ ਜ਼ਿਆਦਾ ਦਿਖਦਾ ਹੋਇਆ ਨਜ਼ਰ ਆ ਰਿਹਾ ਹੈ ਭਗਵੰਤ ਮਾਨ ਜਿੱਥੇ ਵੀ ਜਾਂਦਾ ਹੈ ਉੱਥੇ ਬਹੁਤ ਹੀ ਵੱਡਾ ਇਕੱਠ ਹੋ ਜਾਂਦਾ ਹੈ ਅਤੇ ਲੱਖਾਂ ਦੀ ਤਦਾਦ ਵਿੱਚ ਲੋਕ ਇਕੱਠੇ ਹੋ ਜਾਂਦੇ ਹਨ ਲੋਕਾਂ ਦਾ ਇਹ ਕਹਿਣਾ ਹੈ ਕਿ ਅਸੀਂ ਬਦਲਾਅ ਚਾਹੁੰਦੇ ਹਾਂ ਭਗਵੰਤ ਮਾਨ ਦਾ ਵੀ ਕਹਿਣਾ ਹੈ ਕਿ ਅਸੀਂ ਪੰਜਾਬ ਦੇ ਵਿੱਚ ਬਦਲਾਅ ਲੈ ਕੇ ਆਵਾਂਗੇ ਭਗਵੰਤ ਮਾਨ ਨੇ ਇੱਥੋਂ ਤੱਕ ਇਹ ਕਹਿ ਦਿੱਤਾ ਕਿ ਅਸੀਂ ਹੋਰਾਂ ਲੀਡਰਾਂ ਦੇ ਵਾਂਗ ਲਾਰੇ ਨਹੀਂ ਲਾਉਂਦੇ

ਅਤੇ ਨਾ ਹੀ ਅਸੀਂ ਇਹੋ ਜਿਹੇ ਵਾਅਦੇ ਕਰਦਿਆਂ ਜਿਹੜੀ ਅਸੀਂ ਪੂਰੇ ਨਹੀਂ ਕਰ ਸਕਦੇ ਅਸੀਂ ਉਨ੍ਹਾਂ ਗੱਲਾਂ ਨੂੰ ਹੀ ਕਹਿੰਦੇ ਹਾਂ ਜੋ ਅਸੀਂ ਪੂਰੇ ਕਰ ਸਕਦੇ ਹਾਂ ਜਿਸ ਤਰੀਕੇ ਦੇ ਨਾਲ ਅਸੀਂ ਦਿੱਲੀ ਦੇ ਵਿੱਚ ਕੰਮ ਕੀਤੇ ਹਨ ਉਹ ਦਿੱਲੀ ਵਾਸੀਆਂ ਨੂੰ ਤੁਸੀਂ ਪੁੱਛ ਸਕਦੇ ਹੋ ਦਿੱਲੀ ਵਾਸੀਆਂ ਨੂੰ ਹੁਣ ਸਾਨੂੰ ਇਹ ਨਹੀਂ ਕਹਿਣਾ ਪੈਂਦਾ ਕਿ ਤੁਸੀਂ ਵੋਟ ਕਿਸ ਨੂੰ ਪਾਉਣੀ ਹੈ ਅਸੀਂ ਸਿਰਫ ਉਨ੍ਹਾਂ ਨੂੰ ਇਹ ਗੱਲ ਕਹਿੰਦੇ ਹਾਂ ਕਿ ਜੇਕਰ ਤੁਹਾਨੂੰ ਸਾਡਾ ਕੰਮ ਚੰਗਾ ਲੱਗਿਆ ਤਾਂ ਸਾਨੂੰ ਵੋਟ ਪਾਓ ਅਤੇ ਹੁਣ ਦਿੱਲੀ ਦੇ ਜਿੰਨੇ ਵੀ ਲੋਕ ਹਨ ਉਹ ਚਾਹੁੰਦੇ ਹੀ ਨਹੀਂ ਦਿੱਲੀ ਦੇ ਵਿੱਚ ਕੋਈ ਹੋਰ ਸਰਕਾਰ ਆਵੇ ਕਿਉਂਕਿ ਅਰਵਿੰਦ ਕੇਜਰੀਵਾਲ ਦੇ ਵੱਲੋਂ ਕਾਮੀ ਕੁਝ ਇਹੋ ਜਿਹੇ ਕਰ ਦਿੱਤੇ ਗਏ ਹਨ

Leave a Reply

Your email address will not be published.