ਭਗਵੰਤ ਮਾਨ ਮੁੱਖ ਮੰਤਰੀ ਬਣਨਗੇ

By | March 11, 2022

ਅਸੀਂ ਤੁਹਾਡੇ ਵਾਸਤੇ ਹਮੇਸ਼ਾਂ ਹੀ ਨਵੀਆਂ ਅਤੇ ਤਾਜ਼ਾ ਖ਼ਬਰਾਂ ਲੈ ਕੇ ਹਾਜ਼ਰ ਹੁੰਦੇ ਹਨ ਸੋ ਅੱਜ ਹੀ ਖ਼ਬਰ ਲੈ ਕੇ ਹਾਜ਼ਰ ਹੋਏ ਹਾਂ ਕਿ ਪੰਜਾਬ ਦੇ ਵਿਚ ਇਕ ਇਨਕਲਾਬ ਪੈਦਾ ਹੋਇਆ ਜਿਸਦੇ ਵਿਚ ਭਗਵੰਤ ਮਾਨ ਮੁੱਖ ਮੰਤਰੀ ਬਣਨਗੇ ਅਤੇ ਆਮ ਆਦਮੀ ਪਾਰਟੀ ਨੇ ਜਦ ਪ੍ਰਾਪਤ ਕੀਤੀ ਹੈ ਜਿਸਦੇ ਵਾਸਤੇ ਕੈਪਟਨ ਅਮਰਿੰਦਰ ਸਿੰਘ ਜੋ ਕਿ ਸਾਬਕਾ ਮੁੱਖ ਮੰਤਰੀ ਨੇ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਵਿਨੈ ਤੇ ਉਨ੍ਹਾਂ ਨੇ ਪਾਰਟੀ ਨੂੰ ਵਧਾਈ ਦਿੱਤੀ ਅਤੇ ਭਗਵੰਤ ਮਾਨ ਵਧਾਈ ਪੇਸ਼ ਕੀਤੀ ਅਤੇ ਲੋਕਤੰਤਰ ਦੀ ਜਿੱਤ ਦੱਸੀ ਹੈ ਕਿ ਅੱਜ ਲੋਕਤੰਤਰ ਅਸਲ ਵਿੱਚ ਜਿੱਤਿਆ ਹੈ ਅਤੇ ਲੋਕਾਂ ਨੇ ਬਿਨਾਂ ਭੇਦਭਾਵ ਤੋਂ ਊਚ ਨੀਚ ਤੋਂ ਵੋਟਾਂ ਪਾ ਕੇ ਇਸ ਪਾਰਟੀ ਨੂੰ ਜਿਤਾਇਆ

Leave a Reply

Your email address will not be published.