ਭੂਆ ਨੇ ਦੱਸਿਆ ਅਸਲੀ ਸੱਚ

By | June 7, 2022

ਮਿਲੀ ਜਾਣਕਾਰੀ ਦੇ ਮੁਤਾਬਿਕ ਸੀ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਕਿ ਸੋਸ਼ਲ ਮੀਡੀਆ ਦੀ ਉਤੇ ਇਕ ਨੌਜਵਾਨ ਵੱਲੋਂ ਕਿਹਾ ਜਾਂਦਾ ਹੈ ਕਿ ਸਿੱਧੂ ਮੂਸੇਵਾਲੇ ਦੇ ਕਤਲ ਨੂੰ ਲੈ ਕੇ ਉਸ ਦੇ ਦੋਸਤਾਂ ਦਾ ਨਾਮ ਆ ਰਿਹਾ ਹੈ ਜਾਂ ਫਿਰ ਉਨ੍ਹਾਂ ਤੇ ਸ਼ੱਕ ਹੋ ਰਿਹਾ ਹੈ ਜਾਂ ਫਿਰ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਸਾਰੀਆਂ ਫੋਟੋਆਂ ਅਤੇ ਵੀਡੀਓ ਜੁਡ਼ੀਆਂ ਹਨ ਵਾਇਰਲ ਕੀਤੀਆਂ ਜਾ ਰਹੀਆਂ ਹਨ ਉਸ ਦੇ ਪ੍ਰਤੀ ਮੈਂ ਅੱਜ ਤੁਹਾਨੂੰ ਕੁਝ ਜਾਣਕਾਰੀ ਸਾਂਝੀ ਕਰਨਾ ਚਾਹੁੰਦਾ ਹਾਂ ਜੋ ਮੈਂ ਇਕੱਠੀ ਕੀਤੀ ਹੈ ਜਾਂ ਫਿਰ ਜੋ ਮੈਨੂੰ ਪਤਾ ਲੱਗਿਆ ਹੈ ਇਸ ਨੌਜਵਾਨ ਦੇ ਵੱਲੋਂ ਕਿਹਾ ਗਿਆ

ਕਿ ਜਿੰਨੀ ਮੈਨੂੰ ਸਮਝ ਹੈ ਜਾਂ ਫਿਰ ਜਿੰਨੀ ਮੈਨੂੰ ਗੱਲਾਂ ਪਤਾ ਲੱਗੀਆਂ ਹਨ ਮੈਂ ਤੁਹਾਡੇ ਨਾਲ ਓਨੀਆਂ ਹੀ ਗੱਲਾਂ ਸਾਂਝੀਆਂ ਕਰਾਂਗਾ ਇਸ ਨੌਜਵਾਨ ਦੇ ਵੱਲੋਂ ਸੋਸ਼ਲ ਮੀਡੀਆ ਦੇ ਉੱਤੇ ਇੱਕ ਫੋਟੋ ਦਿਖਾਈ ਜਾਂਦੀ ਹੈ ਇਹ ਫੋਟੋ ਸੋਸ਼ਲ ਮੀਡੀਆ ਦੇ ਉੱਤੇ ਸਭ ਤੋਂ ਵੱਧ ਵਾਇਰਲ ਹੋ ਰਹੀ ਹੈਇਸ ਫੋਟੋ ਨੂੰ ਦੇਖ ਕੇ ਹਰ ਕੋਈ ਇਹ ਕਹਿ ਰਿਹਾ ਹੈ ਕਿ ਇਸ ਦੇ ਦੋਸਤ ਦਾ ਹੱਥ ਹੋ ਸਕਦਾ ਹੈ ਕਿਉਂਕਿ ਜਦੋਂ ਸਿੱਧੂ ਦੀ ਗੋ ਲੀ ਆਂ ਲੱਗੀਆਂ ਹੋਈਆਂ ਸੀ

ਉਹ ਪਿਆ ਸੀ ਤਾਂ ਉਹ ਫੋਨ ਤੇ ਲੱਗਿਆ ਹੋਇਆ ਸੀ ਇਸਦੇ ਨਾਲ ਹੀ ਇਸ ਨੌਜਵਾਨ ਵੱਲੋਂ ਕਿਹਾ ਗਿਆ ਕਿ ਉਸ ਨੇ ਆਖਿਰਕਾਰ ਫੋਨ ਕਿਸ ਨੂੰ ਕੀਤਾ ਹੋਵੇਗਾ ਇਸ ਬਾਰੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਇਸ ਨੌਜਵਾਨ ਵੱਲੋਂ ਕਿਹਾ ਗਿਆ ਕਿ ਜਦੋਂ ਕੋਈ ਵੀ ਉਨ੍ਹਾਂ ਦੇ ਘਰ ਵਿਚ ਫੋਨ ਲਾਉਂਦੇ ਹਨ ਤਾਂ ਤੁਹਾਡੀ ਬੈੱਲ ਜਾਵੇਗੀ ਅਤੇ ਉਨ੍ਹਾਂ ਨੂੰ ਇੱਕ ਨੰਬਰ ਸ਼ੁਰੂ ਹੁੰਦਾ ਹੈ ਤੁਸੀਂ ਭਾਵੇਂ ਸੌ ਵਾਰ ਡਾਇਲ ਕਰਕੇ ਦੇਖ ਲਵੋ ਤੁਹਾਡੇ ਕੋਲੋਂ ਰਿੰਗ ਜਾਵੇਗੀ

ਉਨ੍ਹਾਂ ਕੋਲ ਪਰ ਇਕ ਨੋਟੀਫਿਕੇਸ਼ਨ ਹੀ ਜਾਂਦਾ ਹੈ ਇਸ ਬਾਰੇ ਮੈਨੂੰ ਪਤਾ ਨਹੀਂ ਹੈ ਕਿ ਆਖਿਰਕਾਰ ਇਹ ਪੂਰਾ ਸਿਸਟਮ ਹੈਇਸ ਦੇ ਨਾਲ ਹੀ ਇਸ ਨੌਜਵਾਨ ਦੇ ਵੱਲੋਂ ਕਿਹਾ ਗਿਆ ਕਿ ਆਲੇ ਦੁਆਲੇ ਇੰਨੇ ਲੋਕ ਸੀ ਆਖ਼ਿਰਕਾਰ ਕਿਸੇ ਕੋਲੋਂ ਸਿੱਧੂ ਦੇ ਪਰਿਵਾਰ ਦਾ ਨੰਬਰ ਹੀ ਨਹੀਂ ਹੁਣ ਇਕ ਦੋਸਤ ਕੋਹਲੀ ਹੋਵੇਗਾ ਤਾਂ ਦੋਸਤ ਘਰਦਿਆਂ ਨੂੰ ਫੋਨ ਕਰਨ ਦੀ ਕੋਸ਼ਿਸ਼ ਕਰੇਗਾ ਜਾਂ ਪਰਿਵਾਰ ਨੂੰ ਜਾ ਫਿਰ ਕਮਾਂਡੋ ਨੂੰ ਫੋਨ ਕਰਨ ਦੀ ਕੋਸ਼ਿਸ਼ ਕਰੇਗਾ ਇਸ ਦੇ ਨਾਲ ਇਸ ਨੌਜਵਾਨ ਨੇ ਇਹ ਵੀ ਦੱਸਿਆ ਕਿ ਜਦੋਂ ਸਾਡਾ ਕੋਈ ਵੀ ਛੋਟਾ ਜਿਹਾ ਐਕਸੀਡੈਂਟ ਹੋ ਜਾਂਦਾ ਹੈ

ਤਾਂ ਅਸੀਂ ਕਿੰਨੇ ਜ਼ਿਆਦਾ ਘਬਰਾ ਜਾਂਦੇ ਹਾਂ ਪਰ ਉੱਥੇ ਤਾਂ ਤਾਬੜਤੋੜ ਗੋ ਲੀ ਆਂ ਚੱਲੀਆਂ ਹਨ ਇਸ ਵਿੱਚ ਉਹ ਵੀ ਘਬਰਾ ਗਿਆ ਹੋਵੇਗਾ ਸ਼ਾਇਦ ਉਸ ਨੇ ਉਸ ਦੇ ਪਰਿਵਾਰ ਨੂੰ ਫੋਨ ਲਗਾਇਆ ਹੈ ਅਤੇ ਜਾਣਕਾਰੀ ਦੇਣ ਦੀ ਕੋਸ਼ਿਸ਼ ਕੀਤੀ ਗਈ ਹੋਵੇਗੀ ਉਨ੍ਹਾਂ ਦੇ ਵੱਲੋਂ ਘਰਦਿਆਂ ਨੂੰ ਫੋਨ ਲਗਾਇਆ ਜਾ ਰਿਹਾ ਸੀ ਤੂੰ ਕੀ ਹੋਰ ਕਿਸੇ ਦੇ ਨੰਬਰ ਦੇ ਵਲੋਂ ਜੇਕਰ ਕੋਲ ਕੀਤੀ ਜਾਵੇ ਉਹਨਾਂ ਦੇ ਘਰ ਨੰਬਰ ਛੂਹ ਨਹੀਂ ਹੁੰਦਾ ਸਿਰਫ਼ ਨੋਟੀਫਿਕੇਸ਼ਨ ਜਾਂਦੀ ਹੈ

ਬਾਕੀ ਦੀ ਜਾਣਕਾਰੀ ਤੁਹਾਨੂੰ ਵੀਡੀਓਜ਼ ਵਿੱਚ ਮਿਲ ਜਾਵੇਗੀ ਤੁਸੀਂ ਜਾ ਕੇ ਵੀਡੀਓ ਦੇਖ ਸਕਦੇ ਹੋ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂਨੋਟ :ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ

ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ

ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ !

Leave a Reply

Your email address will not be published. Required fields are marked *