ਮਸਲਾ ਠੰਢਾ ਨਹੀਂ ਪਿਆ

By | March 9, 2022

ਸਾਲਾ ਸਾਲਾ ਸਾਲਾ

ਤਿ ਸ੍ਰੀ ਅਕਾਲ ਦੋਸਤੋ ਸਾਡੇ ਪੇਜਾਂ ਤੇ ਜੁੜੇ ਰਹਿਣ ਲਈ ਬਹੁਤ ਬਹੁਤ ਧੰਨਵਾਦ ਤੁਸੀਂ ਹਮੇਸ਼ਾ ਹੀ ਸਾਡੇ ਪੇਜਾਂ ਦੇ ਚੰਗੀਆਂ ਤੇ ਵੱਜਿਆ ਖ਼ਬਰਾਂ ਜਾਣ ਸਕਦੇ ਹਾਂ ਸਵਾਲ ਤੁਹਾਡੇ ਵਾਸਤੇ ਖ਼ਬਰ ਲੈ ਕੇ ਤੁਸੀਂ ਜਾਣਦੇ ਹੋ ਕਿ ਰਾਜਨੀਤੀ ਦੇ ਵਿੱਚ ਇੱਕ ਦੂਜੇ ਦੇ ਉੱਪਰ ਚਿੱ ਕੜ ਸੁੱਟਣ ਦਾ ਆਮ ਹੀ ਰਿਵਾਜ ਹੈ ਜਿਸਦੇ ਚਲਦਿਆਂ ਨਵਜੋਤ ਸਿੰਘ ਸਿੱਧੂ ਅਤੇ ਬਿਕਰਮ ਮਜੀਠੀਆ ਦੋਨੋਂ ਇੱਕੋ ਸੀਟ ਤੋਂ ਆਹਮਣੇ ਸਾਹਮਣੇ ਹਨ ਅਤੇ ਇਨ੍ਹਾਂ ਦਾ ਆਪਸੀ ਮਸਲਾ ਠੰਢਾ ਨਹੀਂ ਪਿਆ ਜਿਸ ਦੇ ਚਲਦਿਆਂ ਬਹੁਤ ਜ਼ਿਆਦਾ ਜੋ ਨੁ ਕ ਸਾ ਨ ਉਹ ਆਮ ਲੋਕਾਂ ਦਾ ਵੀ ਹੋ ਰਹੇ ਆਮ ਲੋਕ ਭੰ ਬ ਲ ਭੂ ਸੇ ਵਿੱਚ ਫਸ ਰਹੇ ਨੇ ਕਿ ਕੌਣ ਸਹੀ ਹੈ ਕੌਣ ਗਲਤ ਹੈ ਜਿਸਦੇ ਚਲਦਿਆਂ ਨਵਜੋਤ ਸਿੱਧੂ ਬਾਰ ਬਾਰ ਬਿਕਰਮ ਮਜੀਠੀਆ ਨੂੰ ਸਾਲa ਸਾਲਾ ਸਾਲਾ ਸਾਲਾ ਸ਼ਬਦ ਕਹਿ ਕੇ ਬੋਲਦੇ ਨੇ ਤੇ ਅਕਸਰ ਕਹਿੰਦੇ ਨੇ ਕਿ ਸੁਖਬੀਰ ਬਾਦਲ ਦਾ ਸਾਲਾ ਹੋਣ ਕਰਕੇ ਹੀ ਟਿਕਿਆ ਹੋਇਆ ਹੈ ਨਹੀਂ ਤਾਂ ਕਦੋਂ ਦਾ ਕੁਝ ਹੋ ਜਾਂਦਾ ਪਰ ਇਸ ਦੇ ਉਲਟ ਬਿਕਰਮ ਮਜੀਠੀਆ ਨੇ ਕੋਈ ਵੀ ਗੱਲ ਨਹੀਂ ਕਈ ਤੂੰ ਕਹਿੰਦੇ ਨੇ ਕਿ ਇਹ ਨਤੀਜਾ ਇਹ ਦੱਸੋ ਕਿ ਕੌਣ ਕੀ ਹੈ ਤੇ ਕੌਣ ਕੀ ਕਰ ਸਕਦਾ ਹੈ

Leave a Reply

Your email address will not be published. Required fields are marked *