ਤੁਸੀਂ ਜਾਣਦੇ ਹੋ ਕਿ ਯੂਕਰੇਨ ਅਤੇ ਰੂਸ ਦੇ ਵਿੱਚ ਜੰ ਗ ਚੱਲ ਰਿਹਾ ਹੈ ਜਿਸ ਕਰਕੇ ਸਾਰੇ ਹੀ ਸੰਸਾਰ ਦੇ ਵਿਚ ਤ ਣਾ ਅ ਦਾ ਮਾਹੌਲ ਬਣਿਆ ਹੋਇਆ ਹੈ ਖਾਸ ਤੌਰ ਤੇ ਯੂਰਪ ਦੇ ਦੇਸ਼ਾਂ ਦੇ ਵਿਚ ਅਜਿਹਾ ਮਾਹੌਲ ਬਹੁਤ ਹੀ ਖ਼ ਤ ਰ ਨਾ ਕ ਹੈ ਦੱਸ ਦਈਏ ਕਿ ਕੱਲ ਇੰਗਲੈਂਡ ਦੇ ਪ੍ਰਧਾਨ ਮੰਤਰੀ ਜਾਨਸਨ ਨੇ ਇਕ ਪ੍ਰੈਸ ਵਾਰਤਾ ਰੱਖੀ ਜਿਸ ਦੇ ਵਿੱਚ ਇੱਕ ਲੜਕੀ ਜੋ ਕਿ ਯੂਕਰੇਨ ਤੋਂ ਹੀ ਆਈ ਸੀ ਨੇ ਇੱਕ ਸਵਾਲ ਰੱਖਦਿਆਂ ਕਿਹਾ ਕਿ ਇੰਗਲਿਸ਼ ਵਿੱਚ ਅਜਿਹਾ ਕੋਈ ਕਦਮ ਕਿਉਂ ਨਹੀਂ ਉਠਾਇਆ ਜਾ ਰਿਹਾ ਹੈ ਜਿਸਦੇ ਨਾਲ ਇਸ ਜੰਗ ਨੂੰ ਠੱਲ੍ਹ ਪੈ ਸਕੇ ਤੇ ਆਮ ਲੋਕ ਨਾ ਮਾ ਰੇ ਜਾ ਸਕਣ ਉਸ ਨੇ ਦੱਸਿਆ ਕਿ ਉਸ ਦਾ ਸਾਰਾ ਹੀ ਪਰਿਵਾਰ …….