ਮੈਟਰੋ ‘ਚ ਭਾਰਤੀ ਕੀਤੇ ਬੰਦ, ਖ਼ੌ ਫ਼ ਨਾ ਕ ਮੰਜ਼ਰ -3° ਠੰਢ,

By | March 2, 2022

ਅਜ ਦੀ ਵੱਡੀ ਖਬਰ ਆ ਰਹੀ ਹੈ ਕਿ ਰੂਸ ਤੇ ਯੁਕਰੇਨ ਦੇ ਵਿਚਾਲੇ ਜੰ ਗ ਛਿੜੀ ਹੋਈ ਹੈ। ਜਿਸ ਦੇ ਕਾਰਨ ੳੁੱਥੇ ਦੇ ਹਾਲਾਤ ਬੜੇ ਹੀ ਅਣਸੁ ਖਾਵੇ ਜਿਹੇ ਬਣੇ ਹੋਈ ਹਨ। ਰਸ਼ਿਅਨ ਆਰਮੀ ਦੇ ਵਲੋ ਲਗਾਤਾਰ ਯੁਕਰੇਨ ਤੇ ਹ ਮ ਲੇ ਕੀਤੇ ਜਾ ਰਹੇ ਹਨ। ੳੁਸ ਨੂੰ ਤ ਬਾ ਹ ਕੀਤਾ ਜਾ ਰਿਹਾ ਹੈ

ਕਿਹਾ ਜਾ ਰਿਹਾ ਹੈ। ਯੁਕਰੇਨ ਦੇ ਵਿਚ ਸਾਡੇ ਭਾਰਤੀ ਬੜੇ ਸਟੁਡੇਂਟ ਫਸੇ ਹੋਏ ਹਨ ਜਿਨਾ ਦੇ ਨਾਲ ਗਲਬਾਤ ਵੀ ਕੀਤੀ ਗਈ ਹੈ। ਦਸਿਆ ਜਾ ਰਿਹਾ ਹੈ ਕਿ ਰਾਤ ਕੁਝ ਸਟੁਡੈਂਟ ਜਿਹੜੇ ਕਿ ਭਾਰਤੀ ਵੀ ਸਨ ਤੇ ਹੋਰ ਦੂਜੇ ਦੇਸ਼ਾ ਦੇ ਵਾਲੇ ਵੀ ਸਨ। ਜਿਨਾ ਦੇ ਵਲੋ ਕਲ ਰਾਤ ਬਾਹਰ ਨਿਕਲ ਕੇ

ਬਸ ਚੜ ਕੇ ਜਾਣ ਦੀ ਕੋਸ਼ਸ਼ ਕੀਤੀ ਗਈ ਸੀ। ਜਿਨਾ ਦੇ ਨਾਲ ਰਸ਼ਿਅਨ ਆਰਮੀ ਲੜਕੀਆ ਨੂੰ ਚੁਕ ਕੇ ਲੈ ਜਾਂਦੇ ਹਨ। ਇਸ ਕਰਕੇ ਕਿਹਾ ਜਾ ਰਿਹਾ ਹੈ ਕਿ ਜਿਨਾ ਸਮਾ ਸਰਕਾਰ ਤੁਹਾਨੂੰ ਕੋਈ ਮੈਸੇਜ ਨਹੀ ਦਿੰਦੀ ਕਿ ਤੁਸੀ ਹੁਣ ਨਿਕਲ ਸਕਦੇ ਹੋ ੳੁਨਾ ਸਮਾ ਜਿੱਥੇ ਰੁਕੇ ਹੋ ੳੁੱਥੇ ਹੀ ਸੇਫ ਰਹੋ।

ਜਿੰਨੇ ਵੀ ਸ਼ੈਲਟਰ , ਬੰਕਰ ਹਨ ੳੁੱਥੇ ਰਹੋ ਸਟੁਡੇਂਟਾ ਦਾ ਕਹਿਣਾ ਹੈ ਕਿ ਹੈਲਪਲਾਈਨ ਨੰਬਰ ਤੇ ਵੀ ਗਲ ਨਹੀ ਹੋ ਰਹੀ। ਯੁਕਰੇਨ ਦੇ ਵਿਚ ਫ ਸੇ ਭਾਰਤੇ ਕੁੜੀਆ ਦਾ ਕਹਿਣਾ ਹੈ ਕਿ ਲੜਕੀਆ ਨੂੰ ਚੁਕ ਕੇ ੳੁਹਨਾ ਦੇ ਨਾਲ ਮਾ ਰ ਕੁੱ ਟ ਕੀਤੀ ਜਾ ਰਹੀ ਹੈ ।ਜਿਸ ਦੇ ਕਰਕੇ ਭਾਰਤ ਸਰਕਾਰ ਮੋਦੀ,

ਯੋਗੀ ਸਰਕਾਰ ਹੈ ੳੁਹਨਾ ਦੇ ਵਲੋ ਕੁਝ ਵੀ ਨਹੀ ਕੀਤਾ ਜਾ ਰਿਹਾ ਹੈ। ਬਚਿਆ ਦੀ ਹਾਲਤ ਤੁਸੀ ਵੀ ਦੇਖ ਹੀ ਪਾ ਰਹੇ ਹੋ ਕਿ ੳੁਹਨਾ ਦੀ ਹਾਲਤ ਬੜੀ ਹੀ ਖ ਰਾ ਬ ਹੋਈ ਪਈ ਹੈ ।ਦਸਿਆ ਜਾ ਰਿਹਾ ਹੈ ਕਿ ੳੁਹਨਾ ਦੀ ਮੰਗ ਹੈ ਕਿ ਭਾਰਤ ਸਰਕਾਰ ੳੁਹਨਾ ਨੂੰ ੳੁੱਥੋ ਲੈ ਕੇ ਜਾਵੇ

Leave a Reply

Your email address will not be published.