ਮੌ ਤ ਕੈਂਸਰ ਦੇ ਨਾਲ ਹੋਈ
ਮੌਕੇ ਦੀ ਆ ਰਹੀ ਵੱਡੀ ਖ਼ਬਰ ਦੇ ਚਲਦਿਆਂ ਵਿਧਾਨ ਦੱਸਣਾ ਚਾਹਾਂਗੀ ਕਿ ਪੰਜਾਬੀ ਗਾਇਕ ਹਰਭਜਨ ਮਾਨ ਆਪਣੇ ਛੋਟੇ ਵੀਰ ਨੂੰ ਚੇਤੇ ਕਰਦਿਆਂ ਸਟੇਜ ਉਤੇ ਭਾਵੁਕ ਹੋ ਗਏ ਅਤੇ ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੀ ਭਰਾ ਦੀ ਮੌ ਤ ਕੈਂਸਰ ਦੇ ਨਾਲ ਹੋਈ ਸੀ ਅਤੇ ਉਹ ਇਸ ਪ੍ਰਤੀ ਬਹੁਤ ਹੀ ਜ਼ਿਆਦਾ ਸੰਜੀਦਗੀ ਦੇ ਨਾਲ ਸੋਚਦੇ ਨੇ ਕਿ ਅਜਿਹਾ ਕਿਸੇ ਦੇ ਨਾਲ ਵੀ ਨਹੀਂ ਹੋਣਾ ਚਾਹੀਦਾ ਅਤੇ ਕਿਸੇ ਦਾ ਕੋਈ ਵੀ ਪਰਿਵਾਰਕ ਮੈਂਬਰ ਮੌ ਤ ਦੇ ਘਾਟ ਨਹੀਂ ਉਤਰਨਗੇ ਸਮੇਂ ਤੋਂ ਪਹਿਲਾਂ ਕਿਸ ਦੀ ਵੀ ਮੌ ਤ ਨਹੀਂ ਹੋਣੀ ਚਾਹੀਦੀ ਕਿਉਂਕਿ ਬਹੁਤ ਜ਼ਿਆਦਾ ਦੁ ਖ ਦਾ ਈ ਹੁੰਦੀ ਹੈ ਇਸ ਵਾਸਤੇ ਉਨ੍ਹਾਂ ਨੇ ਸਟੇਜ ਉਤੇ ਭਾਵੁਕ ਹੁੰਦਿਆਂ ਕਵੀ ਗੀਤ ਵੀ ਗਾਏ ਅਤੇ ਉਨ੍ਹਾਂ ਦੀਆਂ ਅੱਖਾਂ ਨਮ ਹੋ ਗਈਆਂ ਤੇ ਅੱਖਾਂ ਵਿੱਚੋਂ ਹੰ ਝੂ ਵੀ ਆਏ