ਮੰਡ ਦੀ ਬਣਾਈ ਰੇਲ ,ਗੁੱ ਸੇ ਵਿਚ ਠੋ ਕ ਦਿੱਤੀ ਮੰਜੀ

By | February 28, 2022

ਮਿਲੀ ਜਾਣਕਾਰੀ ਦੇ ਮੁਤਾਬਿਕ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਸੋਸ਼ਲ ਮੀਡੀਆ ਦੇ ਉੱਤੇ ਇੱਕ ਵੀਡੀਓ ਬਹੁਤ ਜਿਆਦਾ ਵਾਇਰਲ ਹੋ ਰਹੀ ਹੈ ਇਸ ਵੀਡੀਓ ਵਿਚ ਤੁਸੀਂ ਦੇਖੋਗੇ ਕਿ ਇਕ ਹਿੰਦੂ ਵਿਅਕਤੀ ਜਿਸਦਾ ਨਾਂ ਵਿਸ਼ਾਲ ਜਿਸਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਮੰਡ ਉਹ ਵਿਅਕਤੀ ਇੰਨਾ ਜ਼ਿਆਦਾ ਕੁੱ ਤਾ ਵਿਅਕਤੀ ਹੈ ਜਿਸ ਦਾ ਕੋਈ ਹਿਸਾਬ ਨਹੀਂ ਉਹ ਬੰਦਾ ਬਹੁਤ ਹੀ ਜ਼ਿਆਦਾ ਘਿ ਰਿਆ ਹੋਇਆ ਹੈ ਉਹ ਇੰਨਾ ਗੰ ਦਾ ਇਨਸਾਨ ਇੰਨਾ ਘ ਟੀਆ ਇਨਸਾਨ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਕਦੇ ਵੀ ਇਹੋ ਜਿਹਾ ਘ ਟੀਆ ਇਨਸਾਨ ਨਹੀਂ ਦੇਖਿਆ ਸਾਡਾ ਵੀਰ ਸਾਡਾ ਨੌਜਵਾਨ ਸਾਡੇ ਯੋਧਾ ਦੀਪ ਸਿੱਧੂ ਸ਼ ਹੀ ਦ ਹੋ ਗਿਆ ਅਤੇ ਉਸ ਮੰਡ ਹਰਾਮਖੋਰ ਦੇ ਵੱਲੋਂ ਭਵਿੱਖਬਾਣੀਆਂ ਕੀਤੀਆਂ ਜਾ ਰਹੀਆਂ ਅਤੇ ਉਸ ਵਿਅਕਤੀ ਤੇ ਉੱਤੇ ਵੀ ਕਮੀਆਂ ਕੱਢ ਰਿਹਾ ਹੈ

ਵਿਸ਼ਾਲ ਦੇ ਵੱਲੋਂ ਕਿਹਾ ਗਿਆ ਕਿ ਸਾਡੇ ਭਾਰਤ ਦੇਸ਼ ਦੇ ਵਿਚ ਜਾਤ ਪਾਤ ਭੇ ਦਭਾ ਵ ਕਿਸੇ ਵੀ ਤਰ੍ਹਾਂ ਦਾ ਨਹੀਂ ਅਤੇ ਜ਼ਿਆਦਾਤਰ ਦੇਖਿਆ ਜਾਵੇ ਤਾਂ ਇਹ ਪੰਜਾਬ ਚ ਵੇਖਣ ਨੂੰ ਮਿਲਦਾ ਹੈ ਪੰਜਾਬ ਵਿਚ ਲੋਕ ਕਿਸੇ ਵੀ ਤਰ੍ਹਾਂ ਦੇ ਨਾਲ ਕਿਸੇ ਵੀ ਵਿਅਕਤੀ ਦੇ ਨਾਲ ਜਾਤ ਪਾਤ ਜਾਂ ਭੇ ਦਭਾ ਵ ਨਹੀਂ ਕਰਦੇ ਜੇਕਰ ਤੁਸੀਂ ਗੁਰਦੁਆਰਾ ਸਾਹਿਬ ਦੇ ਵਿੱਚ ਵੀ ਚਲੇ ਜਾਓ ਤਾਂ ਉੱਥੇ ਤੁਹਾਨੂੰ ਦੇਖਣ ਨੂੰ ਮਿਲੇਗਾ ਕਿ ਉਥੇ ਇਕ ਲਾਈਨ ਦੇ ਵਿੱਚ ਲੰਗਰ ਲੋਕ ਲਾਈਨਾਂ ਦੇ ਵਿੱਚ ਬਹਿ ਕੇ ਖਾਂਦੇ ਹਨ ਉੱਥੇ ਕੋਈ ਗ਼ਰੀਬ ਅਮੀਰ ਜਾਂ ਫਿਰ ਕਿੱਦਾਂ ਹੀ ਵੱਡਾ ਮਹਾਰਾਜਾ ਕਿਉਂ ਨਾ ਹੋਵੇ ਉਸ ਨੂੰ ਵੀ ਨੀਚੇ ਬੈਠ ਕੇ ਹੀ ਖੜ੍ਹਾ ਦਿੱਤਾ ਜਾਂਦਾ ਹੈ ਇੱਥੇ ਕੋਈ ਵੀ ਆ ਜਾਵੇ ਉਸ ਨੂੰ ਲੰਗਰ ਨੀਚੇ ਬੈਠ ਕੇ ਹੀ ਖਾਣਾ ਪੈਂਦਾ ਹੈ ਇਸ ਲਈ ਇਸ ਨੂੰ ਗੁਰੂ ਦਾ ਲੰਗਰ ਕਿਹਾ ਜਾਂਦਾ ਹੈ ਅਤੇ ਹਮੇਸ਼ਾ ਹੀ ਜਾਤ ਪਾਤ ਦੀ ਪੰਜਾਬੀ ਵਿੱਚ ਗੱਲ ਨਹੀਂ ਹੁੰਦੀ

ਪੰਜਾਬ ਦੇ ਵਿੱਚ ਹਮੇਸ਼ਾਂ ਹੀ ਲੋਕ ਇੱਕ ਦੂਜੇ ਨਾਲ ਬਹੁਤ ਜ਼ਿਆਦਾ ਪਿਆਰ ਕਰਦੇ ਹਨ ਪਰ ਜਿਸ ਤਰੀਕੇ ਦੇ ਨਾਲ ਮੰਡ ਦੇ ਵੱਲੋਂ ਸੋਸ਼ਲ ਮੀਡੀਆ ਦੇ ਉੱਤੇ ਵੀਡੀਓ ਵਾਇਰਲ ਕੀਤੀ ਜਾਂਦੀ ਹੈ ਅਤੇ ਕਿਹਾ ਜਾਂਦਾ ਹੈ ਕਿ ਦੀਪ ਸਿੱਧੂ ਤਾ ਗ਼ ਦਾ ਰ ਸੀ ਇਸ ਤਰ੍ਹਾਂ ਦੀਆਂ ਗੱਲਾਂ ਦੀਪ ਸਿੱਧੂ ਬਾਰੇ ਬੋਲੀਆਂ ਜਾਂਦੀਆਂ ਹਨ ਹਾਲਾਂਕਿ ਦੇਖਿਆ ਜਾਵੇ ਤਾਂ ਮੰਡ ਸਭ ਤੋਂ ਵੱਡਾ ਗੱ ਦਾ ਰ ਹੈ ਦੀਪ ਸਿੱਧੂ ਨਹੀਂ ਦੀਪ ਸਿੱਧੂ ਦੇ ਭੋਗ ਵਾਲੇ ਦਿਨ ਲੱਖਾਂ ਦਾ ਇਕੱਠ ਹੋਇਆ ਦੁਨੀਆਂ ਉੱਤੇ ਪਿੱਛੇ ਇੰਜ ਹੀ ਨਹੀਂ ਲੱਗੀ ਸੀ ਦੁਨੀਆਂ ਬਦਲ ਨਹੀਂ ਹੈ ਸਗੋਂ ਦੁਨੀਆਂ ਨੂੰ ਪਤਾ ਹੈ ਕਿ ਆਖ਼ਿਰਕਾਰ ਉਹ ਇੱਕ ਕੌਮੀ ਹਿਰਾ ਸੀ ਅਤੇ ਲੋਕ ਉਸ ਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਸੀ ਇਸ ਲਈ ਲੋਕ ਦੀਪ ਸਿੱਧੂ ਦੇ ਨਾਲ ਦਿਲੋਂ ਜੁੜਿਆ ਹੋਇਆ ਸੀ ਅਤੇ ਅੱਜ ਵੀ ਦੀਪ ਸਿੱਧੂ ਨਾਲ ਜੁੜੇ ਹੋਏ ਹਨ ਅਤੇ ਲਗਾਤਾਰ ਦੀਪ ਸਿੱਧੂ ਨੂੰ ਪਿਆਰ ਕਰਦੇ ਹਨ ਬਾਕੀ ਦੀ ਜਾਣਕਾਰੀ ਤੁਹਾਨੂੰ ਵੀਡੀਓ ਦੇ ਵਿੱਚ ਮਿਲ ਜਾਵੇਗੀ ਤੁਸੀਂ ਜਾ ਕੇ ਵੀਡੀਓ ਦੇਖ ਸਕਦੇ ਹੋ

Leave a Reply

Your email address will not be published.