ਇਹ ਅੱਜ ਦੀ ਵੀਡੀਓ ਆ….ਯੂਕਰੇਨ ਦੀ ਆਮ ਜਨਤਾ ਨੂੰ ਸਲਾਮ ਬਣਦਾ ਏ ਇੱਕ ਨਾਗਰਿਕ ਰੂਸ ਦੇ ਟੈਂਕ ਅੱਗੇ ਆ ਗਿਆ ਤੇ ਗੋਡਿਆ ਭਾਰ ਬਹਿ ਉਹਨਾਂ ਨੂੰ ਵਾਪਿਸ ਮੁੜਨ ਨੂੰ ਆਖ ਰਹਿ ਜਦਕਿ ਲੋਕ ਉਸਨੂੰ ਇਕ ਪਾਸੇ ਕਰ ਰਹੇ ਆ ਸੋਮਵਾਰ ਦੀ ਰਾਤ ਤੱਕ ਦੀ ਖੇਡ ਏ ਸਾਰੀ ਯੂਕਰੇਨ ਨੇ ਹਰਨਾ ਏ ਸਬ ਨੂੰ ਪਤਾ ਫ਼ਿਰ ਵੀ ਦਲੇਰੀ ਨਾਲ ਖੜਾ ਜੇ ਅਮਰੀਕਾ ਸਾਥ ਦੇ ਗਿਆ ਯੂਕਰੇਨ ਦਾ ਸਹੀ ਤਰੀਕੇ ਨਾਲ ਤਾਂ ਬਾਜ਼ੀ ਪਲਟੇਗੀ। ਅਮਰੀਕਾ ਸਿਰਫ ਅਜੇ ਤੱਕ ਗੱਲਾਂ ਦਾ ਕੜਾਹ ਬਣਾ ਰਿਹਾ ..ਪਰ ਜੇ ਗੱਲ ਕਰ ਯੂਰੋਪ ਦੇ ਦੂਸਰੇ ਦੇਸ਼ਾਂ ਦੀ ਪੋਲੈਂਡ,ਇਟਲੀ,ਹੰਗਰੀ,ਰੋਮਨੀਆ ਦੀ ਤਾਂ ਇਹਨਾਂ ਬਾਡਰ ਖੋਲ੍ਹੇ ਪਰ ਉਥੋਂ ਦੀ ਆਮ ਜਨਤਾ ਨੇ ਖਾਣ ਪੀਣ ਕੱਪੜੇ ਤੇ ਦਵਾਈਆਂ ਦੇ ਢੇਰ ਲਾ ਦਿੱਤੇ ਬਿਨਾ ਫੋਟੂਆਂ ਖਿਚਵਾਏ ..ਦਿਖਾਵੇ ਦੇ ਤੇ ਪ੍ਰਸ਼ਾਸ਼ਨ ਮਨਾ ਕਰ ਰਿਹਾ ਏ ਨਾ ਲਾਓ ਢੇਰ ਵਾਹਿਗੁਰੂ ਜੀਇਨਸਾਨੀਅਤ ਜਿੰ ਦਾ ਬਾ ਦ