ਰੀਨਾ ਰਾਏ ਤੇ ਉੱਠੇ ਸਵਾਲ

By | February 23, 2022

ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਪਿਛਲੇ ਦਿਨਾਂ ਦੇ ਵਿਚ ਦੀਪ ਸਿੱਧੂ ਦੀ ਮੌ ਤ ਹੋਈ ਹੈ ਦੀਪ ਸਿੱਧੂ ਦੀ ਮੌ ਤ ਤੋਂ ਬਾਅਦ ਬਹੁਤ ਸਾਰੇ ਲੋਕ ਦੁੱਖ ਮਹਿਸੂਸ ਕਰ ਰਹੇ ਹਨ ਕਿਉਂਕਿ ਦੀਪ ਸਿੱਧੂ ਇੱਕ ਫ਼ਿਲਮੀ ਅਦਾਕਾਰ ਹੀ ਨਹੀਂ ਸੀ ਬਲਕਿ ਉਸ ਨੇ ਕਿਸਾਨੀ ਅੰਦੋਲਨ ਦੇ ਵਿੱਚ ਇੱਕ ਅਹਿਮ ਭੂਮਿਕਾ ਨਿਭਾਈ ਸੀ ਬਹੁਤ ਸਾਰੇ ਨੌਜਵਾਨ ਉਨ੍ਹਾਂ ਦੀ ਸੋਚ ਦੇ ਨਾਲ ਸਹਿਮਤ ਸੀ ਦੀਪ ਸਿੱਧੂ ਅਖਤਰ ਹੀ ਕੌਮ ਦੇ ਲਈ ਗੱਲ ਕਰਿਆ ਕਰਦੇ ਸੀ ਅਤੇ ਹੁਣ ਜਦੋਂ ਉਨ੍ਹਾਂ ਦੀ ਮੌ ਤ ਹੋ ਚੁੱਕੀ ਹੈ ਤਾਂ ਉਸ ਤੋਂ ਬਾਅਦ ਬਹੁਤ ਸਾਰੇ ਲੋਕ ਉਨ੍ਹਾਂ ਦੀਆਂ ਦਿੱਤੀਆਂ ਸਪੀਚਾਂ ਨੂੰ ਸੁਣ ਰਹੇ ਹਨ ਜਾਂ ਫਿਰ ਉਹ ਕੀ ਕਹਿਣਾ ਚਾਹੁੰਦੇ ਸੀ ਉਸ ਬਾਰੇ ਸੁਣ ਰਹੇ ਹਨ ਤਾਂ

ਲੋਕਾਂ ਦੀਆਂ ਅੱਖਾਂ ਦੇ ਵਿੱਚ ਵੀ ਹੰਝੂ ਆ ਰਹੇ ਹਨ ਕਿ ਜਦੋਂ ਦੀਪ ਸਿੱਧੂ ਜਿਊਂਦਾ ਸੀ ਉਸ ਸਮੇਂ ਦੀਪ ਸਿੱਧੂ ਦੀਆਂ ਗੱਲਾਂ ਉੱਤੇ ਗੌਰ ਕਿਉਂ ਨਹੀਂ ਕੀਤੀ ਗਈ ਦੇਖਿਆ ਜਾਵੇ ਤਾਂ ਪੰਜਾਬ ਦੇ ਵਿਚ ਦੀਪ ਸਿੱਧੂ ਦੀ ਮੌ ਤ ਨੂੰ ਲੈ ਕੇ ਕਾਫ਼ੀ ਜ਼ਿਆਦਾ ਸਨਸਨੀ ਫੈਲੀ ਹੋਈ ਹੈ ਬਹੁਤ ਸਾਰੇ ਲੋਕਾਂ ਦੇ ਵੱਲੋਂ

ਇਹ ਵੀ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਦੀਪ ਸਿੱਧੂ ਦੀ ਮੌ ਤ ਕਾਰ ਐਕ ਸੀ ਡੈਂਟ ਦੇ ਵਿਚ ਨਹੀਂ ਹੋਈ ਬਲਕਿ ਜਾਣਬੁੱਝ ਕੇ ਉਨ੍ਹਾਂ ਨੂੰ ਮਾ ਰਿ ਆ ਗਿਆ ਹੈ ਕਿਉਂਕਿ ਉਨ੍ਹਾਂ ਦੇ ਦੋ ਸਾਥੀਆਂ ਨੂੰ ਨਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਦੀਪ ਸਿੱਧੂ ਇੱਕ ਬਹੁਤ ਹੀ ਚੰਗੇ ਡਰਾਈਵਰ ਸੀ ਅਤੇ ਇਸ ਪ੍ਰਕਾਰ ਦੀ ਗਲਤੀ ਨਹੀਂ ਕਰ ਸਕਦੇ ਕਿ ਕਾਰ ਐਕ ਸੀਡੈਂ ਟ ਵਿੱਚ ਉਨ੍ਹਾਂ ਦੀ ਜਾਨ ਚਲੀ ਜਾਵੇ ਇਸ ਤੋਂ ਇਲਾਵਾ ਬਹੁਤ ਸਾਰੇ ਅਜਿਹੇ ਸਵਾਲ ਖਡ਼੍ਹੇ ਹੋ ਰਹੇ ਹਨ

Leave a Reply

Your email address will not be published.