ਰੂਸ ਵਲੋਂ ਜੰ ਗ ਚ ਪਰਮਾਣੂ ਹ ਥਿ ਆ ਰਾਂ ਦੀ ਵਰਤੋਂ ਬਾਰੇ ਪੁਤਿਨ ਨੇ ਕਰਤਾ ਇਹ ਵੱਡਾ ਐਲਾਨ, ਦੁਨੀਆਂ ਪਈ ਚਿੰ ਤਾ ਚ

By | February 28, 2022

ਰੂਸ ਵੱਲੋਂ ਯੂਕਰੇਨ ਤੇ ਕੀਤੇ ਗਏ ਹ ਮ ਲੇ ਨੇ ਸਾਰੀ ਦੁਨੀਆਂ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਹੈ। ਜਿੱਥੇ ਰੂਸ ਵੱਲੋਂ ਕੀਤੇ ਗਏ ਹ ਮ ਲੇ ਦੇ ਵਿੱਚ ਯੂਕਰੇਨ ਦਾ ਭਾਰੀ ਜਾਨੀ ਅਤੇ ਮਾ ਲੀ ਨੁ ਕ ਸਾ ਨ ਹੋ ਰਿਹਾ ਹੈ। ਉਥੇ ਹੀ ਰੂਸ ਵੱਲੋਂ ਯੂਕ੍ਰੇਨ ਦੀ ਸਰਹੱਦ ਉੱਪਰ ਵੀ ਕ ਬ ਜ਼ਾ ਕਰ ਲਿਆ ਗਿਆ ਹੈ ਅਤੇ ਰੂਸ ਵੱਲੋਂ ਅੱਜ ਦੂਜੇ ਦਿਨ ਵੀ ਲਗਾਤਾਰ ਯੂਕ੍ਰੇਨ ਉਪਰ ਹ ਮ ਲੇ ਕੀਤੇ ਜਾ ਰਹੇ ਹਨ। ਇਨ੍ਹਾਂ ਹ ਮ ਲਿ ਆਂ ਨੂੰ ਰੋਕਣ ਵਾਸਤੇ ਬਹੁਤ ਸਾਰੇ ਦੇਸ਼ਾਂ ਦੇ ਨੁਮਾਇੰਦਿਆਂ ਵੱਲੋਂ ਰੂਸ ਦੇ ਰਾਸ਼ਟਰਪਤੀ ਨਾਲ ਗੱਲਬਾਤ ਵੀ ਕੀਤੀ ਜਾ ਰਹੀ ਹੈ। ਯੁਕਰੇਨ ਦੇ ਰਾਸ਼ਟਰਪਤੀ ਵੱਲੋਂ ਦੱਸਿਆ ਗਿਆ ਸੀ ਕਿ ਚਾਰ ਦਿਨਾਂ ਦੇ ਵਿਚ ਯੂਕਰੇਨ ਦੀ ਰਾਜਧਾਨੀ ਉਪਰ ਰੂਸ ਵੱਲੋਂ ਕ ਬ ਜ਼ਾ ਕਰ ਲਿਆ ਜਾਵੇਗਾ।

ਰੂਸ ਵੱਲੋਂ ਜਿੱਥੇ ਪ੍ਰ ਮਾ ਣੂ ਹ ਥਿ ਆ ਰਾਂ ਦੀ ਵਰਤੋਂ ਕੀਤੇ ਜਾਣ ਦੀ ਚੇਤਾਵਨੀ ਜਾਰੀ ਕੀਤੀ ਗਈ ਸੀ ਉਥੇ ਹੀ ਨਾਟੋ ਵੱਲੋਂ ਵੀ ਆਖਿਆ ਗਿਆ ਹੈ ਕਿ ਅਗਰ ਰੂਸ ਵੱਲੋਂ ਪ੍ਰਮਾਣੂ ਹ ਥਿ ਆ ਰਾਂ ਦੀ ਵਰਤੋਂ ਕੀਤੀ ਜਾਵੇਗੀ ਤਾਂ ਨਾਟੋ ਕੋਲ ਵੀ ਪਰਮਾਣੂ ਸ਼ਕਤੀ ਮੌਜੂਦ ਹੈ। ਹੁਣ ਰੂਸ ਵੱਲੋਂ ਜੰ ਗ ਵਿਚ ਪਰਮਾਣੂ ਹ ਥਿ ਆ ਰਾਂ ਦੀ ਵਰਤੋਂ ਬਾਰੇ ਪੁਤਿਨ ਵੱਲੋਂ ਇਹ ਵੱਡਾ ਐਲਾਨ ਕੀਤਾ ਗਿਆ ਹੈ ਜਿਸ ਨਾਲ ਦੁਨੀਆ ਚਿੰ ਤਾ ਵਿਚ ਪੈ ਗਈ ਹੈ।ਪ੍ਰਾਪਤ ਜਾਣਕਾਰੀ ਅਨੁਸਾਰ ਯੂਕਰੇਨ ਵਿੱਚ ਕੀਤੇ ਗਏ ਹ ਮ ਲੇ ਤੋਂ ਬਾਅਦ ਹੁਣ ਰੂਸ ਵੱਲੋਂ ਸ਼ਰੇਆਮ ਧ ਮ ਕੀ ਦਿੱਤੀ ਗਈ ਹੈ ਕਿ ਅਗਰ ਕਿਸੇ ਵੱਲੋਂ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਉਸ ਵੱਲੋਂ ਪ੍ਰਮਾਣੂ ਹ ਥਿ ਆ ਰਾਂ ਦੀ ਵਰਤੋਂ ਕੀਤੀ ਜਾਵੇਗੀ। ਅਤੇ ਕੋਈ ਵੀ ਯੂਕ੍ਰੇਨ ਉਪਰ ਕ ਬ ਜ਼ਾ ਕਰਨ ਤੋਂ ਉਸ ਨੂੰ ਰੋਕ ਨਹੀਂ ਸਕਦਾ ਹੈ। ਅਗਰ ਕੋਈ ਇਸ ਤਰਾਂ ਕਰਦਾ ਹੈ ਤਾਂ ਉਸ ਦਾ ਜਵਾਬ ਦੇਣ ਵਾਸਤੇ ਰੂਸ ਵੱਲੋਂ ਪ੍ਰਮਾਣੂ ਹ ਥਿ ਆ ਰਾਂ ਦੀ ਵਰਤੋਂ ਕੀਤੀ ਜਾ ਸਕਦੀ ਹੈ।

ਜਿੱਥੇ ਰੂਸ ਕੋਲ ਇਸ ਸਮੇਂ ਪਰਮਾਣੂ ਹ ਥਿ ਆ ਰਾਂ ਦੀ ਸ਼ਕਤੀ ਕਾਫੀ ਮਜ਼ਬੂਤ ਹੈ। ਉਥੇ ਹੀ ਉਸ ਵੱਲੋਂ ਆਖਿਆ ਗਿਆ ਹੈ ਕਿ ਅਗਰ ਕੋਈ ਵੀ ਉਸ ਦਾ ਵਿ ਰੋ ਧ ਕਰਦਾ ਹੈ ਤਾਂ ਉਸ ਨੂੰ ਭਿ ਆ ਨ ਕ ਨਤੀਜੇ ਭੁਗਤਣੇ ਪੈ ਸਕਦੇ ਹਨ। ਪੁਤਿਨ ਵੱਲੋਂ ਜਾਰੀ ਕੀਤੀ ਗਈ ਇਸ ਚੇ ਤਾ ਵ ਨੀ ਦੇ ਨਾਲ ਪੂਰੀ ਦੁਨੀਆ ਚਿੰ ਤਾ ਵਿਚ ਪੈ ਗਈ ਹੈ।

Leave a Reply

Your email address will not be published.