ਤੁਸੀਂ ਜਾਣਦੇ ਹੋ ਕਿ ਤੁਹਾਡੇ ਵਾਸਤੇ ਹਰ ਰੋਜ਼ ਹੀ ਨਵੀਆਂ ਤਾਜ਼ੀਆਂ ਖ਼ਬਰਾਂ ਲੇਖ ਹਾਜ਼ਰ ਹੁੰਦਿਆਂ ਸੋ ਅੱਜ ਦੀ ਖਬਰ ਸੰਗਰੂਰ ਹਲਕੇ ਦੀ ਹੈ ਜਿੱਥੋਂ ਦੇ ਕਿਸਾਨਾਂ ਨੇ ਇਕ ਵੀਡੀਓ ਵਾਇਰਲ ਕੀਤੀ ਹੈ ਜਿਸਦੇ ਵਿਚ ਮੋਟਰਾਂ ਦੇ ਵਿੱਚੋਂ ਲਾਲ ਰੰਗ ਦਾ ਪਾਣੀ ਨਿਕਲ ਰਿਹਾ ਹੈ ਅਤੇ ਇਹ ਜ਼ਹਿ ਰੀਲਾ ਪਾਣੀ ਲੋਕ ਪੀ ਵੀ ਰਹੇ ਹਨ ਜਿਸਦੇ ਨਾਲ ਘਰ ਪਰਤੀ ਬੀਮਾ ਰੀਆਂ ਹੋ ਰਹੀਆਂ ਹਨ ਅਤੇ ਲੋਕਾਂ ਨੇ ਸਾਰੇ ਹੀ ਲੀਡਰ ਨੂੰ ਇਸ ਚੀਜ਼ ਦੀ ਦਹਾੜ ਮਾ ਰੀ ਹੈ ਲੋਕ ਕਹਿੰਦੇ ਨੇ ਕਿ ਭਗਵੰਤ ਮਾਨ ਵੀ ਇਸੇ ਹਲਕੇ ਦੇ ਵਿਚੋਂ ਹੀ ਨੇ ਅਤੇ ਉਨ੍ਹਾਂ ਨੂੰ ਨਹੀਂ ਲੱਗਦਾ ਕਿ ਉਨ੍ਹਾਂ ਨੇ ਵੀ ਸਾਡੇ ਵਾਸਤੇ ਕੁਝ ਇਸ ਮੁੱਦੇ ਤੇ ਕੀਤਾ ਹੈ ਕਿਉਂਕਿ ਵੱਡੇ ਲੀਡਰ ਆਪਣੀਆਂ ਫੈਕਟਰੀਆਂ ਦਾ ਗੰਦਾ ਪਾਣੀ ਧਰਤੀ ਹੇਠ ਪਾਉਂਦੇ ਨੇ ਅਤੇ ਜਿਨ੍ਹਾਂ ਦਾ ਖਮਿ ਆਜ਼ਾ ਸਾਨੂੰ ਭੁਗਤਣਾ ਪੈ ਰਿਹਾ ਹੈ