ਵਿਆਹ ਦੀ ਡਰੈੱਸ ਵਿੱਚ ਪੇਪਰ ਦੇਣ ਦੇ ਲਈ ਪਹੁੰਚੀ ਲਾੜੀ 

By | February 27, 2022

ਵਿਆਹ ਦੀ ਡਰੈੱਸ ਵਿੱਚ ਪੇਪਰ ਦੇਣ ਦੇ ਲਈ ਪਹੁੰਚੀ ਲਾੜੀ ਦੋਸਤੋ ਜਿਵੇਂ ਕਿ ਸਭ ਨੂੰ ਪਤਾ ਹੀ ਹੈ ਕਿ ਅੱਜਕੱਲ੍ਹ ਸੋਸ਼ਲ ਮੀਡੀਆ ਕਾਫ਼ੀ ਜ਼ਿਆਦਾ ਐਕਟਿਵ ਹੋ ਚੁੱਕਿਆ ਹੈ ਆਏ ਦਿਨ ਸੋਸ਼ਲ ਮੀਡੀਆ ਤੇ ਕੁਝ ਨਾ ਕੁਝ ਵਾਇਰਲ ਹੁੰਦਾ ਰਹਿੰਦਾ ਹੈ ਦੋਸਤੋ ਇੱਕ ਅਜਿਹੀ ਲਾੜੀ ਦੀ ਵੀਡਿਓ ਸੋਸ਼ਲ ਮੀਡੀਆ ਤੇ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜਿਸ ਦੇ ਬਾਰੇ ਜਾਣ ਕੇ ਸਾਰੇ ਲੋਕ ਹੈਰਾਨ ਹਨ ਜਾਣਕਾਰੀ ਅਨੁਸਾਰ ਦੱਸਿਆ ਜਾ ਰਿਹਾ ਹੈ ਕਿ ਇਹ ਮਾਮਲਾ ਰਾਜਸਥਾਨ ਦੇ ਰਾਜਕੋਟ ਤੋਂ ਸਾਹਮਣੇ ਆ ਰਿਹਾ ਹੈ ਜਿੱਥੇ ਕਿ ਇਕ ਕਾਲਜ ਦੇ ਵਿੱਚ ਸ਼ਿਵਾਂਗੀ ਨਾਮ ਦੀ ਇੱਕ ਕੁੜੀ ਪੇਪਰ ਦੇਣ ਦੇ ਲਈ ਬੈਠੀ ਹੋਈ ਸੀ ਇਸੇ ਦੌਰਾਨ ਕੁਝ ਵਿਦਿਆਰਥੀਆਂ ਵੱਲੋਂ ਉਸ ਕੁੜੀ ਦੀ ਵੀਡੀਓ ਬਣਾ ਲਈ ਗਈ ਸੀ ਤੇ ਦੇਖਦੇ ਹੀ ਦੇਖਦੇ ਕੁੜੀ ਦੀ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਵੀਡੀਓ ਵਿਚ ਤੁਸੀਂ ਦੇਖ ਸਕਦੇ ਹੋ ਕਿ ਜੋ ਕੁੜੀ ਪੇਪਰ ਦੇਣ ਲਈ ਬੈਠੀ ਹੋਈ ਹੈ ਉਸ ਕੁੜੀ ਨੇ ਲਾੜੀ ਦੀ ਡ੍ਰੈੱਸ ਪਾਈ ਹੋਈ ਹੈ ਜਾਣੀ ਕਿ ਵਿਆਹ ਵਾਲੇ ਕੱਪੜੇ ਪਾਏ ਹੋਏ ਹਨ ਲੋਕ ਇਸ ਕੁੜੀ ਦੀ ਕਾਫੀ ਜ਼ਿਆਦਾ ਤਾਰੀਫ਼ ਕਰ ਰਹੇ ਹਨ ਕਿ ਕੁਝ ਲੋਕ ਜਾਣਨਾ ਚਾਹੁੰਦੇ ਹਨ ਕਿ ਆਖਿਰਕਾਰ ਇਸੇ ਦੇ ਪਿੱਛੇ ਦੀ ਸੱਚਾਈ ਕੀ ਹੈ ਕੁਝ ਲੋਕ ਇਸ ਕੁੜੀ ਦੀ ਕਾਫ਼ੀ ਜਾਂ ਤਾਰੀਫ਼ ਕਰ ਰਹੇ ਹਨ ਕੁੜੀ ਨੇ ਪ੍ਰੀਖਿਆ ਨੂੰ ਸਭ ਤੋਂ ਅੱਗੇ ਰੱਖਿਆ ਹੈ ਦੋਸਤੋ ਜਿਵੇਂ ਕਿ ਆਪ ਸਭ ਨੂੰ ਪਤਾ ਹੈ ਕਿ ਵਿਆਹ ਦਾ ਦਿਨ ਸਾਰਿਆਂ ਦੇ ਲਈ ਕਾਫੀ ਜ਼ਿਆਦਾ ਖਾਸ ਹੁੰਦਾ ਹੈ ਵਿਆਹ ਦੇ ਦਿਨ ਨੂੰ ਇਸ ਕੁੜੀ ਨੇ ਕਾਫੀ ਜ਼ਿਆਦਾ ਤਾਜ਼ਾ ਬਣਾ ਦਿੱਤਾ ਹੈ ਕੁੜੀ ਵੀ ਆਪਣੇ ਵਿਆਹ ਨੂੰ ਯਾਦ ਰੱਖੇਗੀ ਨਾਲ ਦੀ ਨਾਲ ਕੁਝ ਲੋਕ ਵੀ ਇਸ ਵਿਆਹ ਦੇ ਦਿਨ ਨੂੰ ਕਾਫ਼ੀ ਜ਼ਿਆਦਾ ਯਾਦ ਰੱਖਣਗੇ ਬਾਕੀ ਦੀ ਪੂਰੀ ਜਾਣਕਾਰੀ ਦੇ ਲਈ ਇਸ ਪੋਸਟ ਵਿਚ ਦਿੱਤੀ ਵੀਡੀਓ ਨੂੰ ਦੇਖੋ

Leave a Reply

Your email address will not be published.