ਦੋਸਤੋ ਸੋਸ਼ਲ ਮੀਡੀਆ ਤੇ ਡੇਰਾ ਸਿਰਸਾ ਦੇ ਹਨੀਪ੍ਰੀਤ ਦੀ ਇੱਕ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ ਬਹੁਤ ਹੀ ਸਮੇਂ ਬਾਅਦ ਹਨੀਪ੍ਰੀਤ ਨੂੰ ਸੋਸ਼ਲ ਮੀਡੀਆ ਦੇਖਿਆ ਗਿਆ ਜਿਸ ਕਾਰਨ ਦੇਖਦੇ ਹੀ ਦੇਖਦੇ ਵੀਡੀਓ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਤੁਹਾਨੂੰ ਦੱਸ ਦਈਏ ਕਿ ਇਸ ਵੀਡੀਓ ਦੇ ਵਿੱਚ ਹਨੀਪ੍ਰੀਤ ਬਹੁਤ ਸਾਰੇ ਲੋਕਾਂ ਨਾਲ ਫੜ ਕੇ ਸਫ਼ਾਈ ਕਰਦੀ ਨਜ਼ਰ ਆ ਰਹੀ ਹੈ ਦੱਸਿਆ ਜਾ ਰਿਹਾ ਦੋ ਜਗ੍ਹਾ ਤੇ ਰਾਮ ਰਹੀਮ ਰਹਿ ਕੇ ਗਿਆ ਸੀ ਫਰਲੋ ਰਾਮ ਰਹੀਮ ਦੇ ਜੇਲ੍ਹ ਦਾਨ ਤੋਂ ਮਗਰੋਂ ਹਨੀਪ੍ਰੀਤ ਅਤੇ ਝਾੜੂ ਨਾਲ ਸਾਫ ਸਫਾਈ ਕਰਦੀ ਹੋਈ ਨਜ਼ਰ ਆਈ ਅਤੇ ਉਨ੍ਹਾਂ ਲੋਕਾਂ ਨੂੰ ਸੰਦੇਸ਼ ਦਿੰਦੀ ਹੋਈ ਨਜ਼ਰ ਵੀ ਆ ਰਹੀ ਹੈ ਉਸ ਨੂੰ ਇਸ ਕੰਮ ਵਿੱਚ ਹਿੱਸਾ ਪਾਉਣ ਵਿੱਚ ਬਹੁਤ ਜ਼ਿਆਦਾ ਖੁਸ਼ੀ ਮਿਲੀ