By | March 5, 2022

ਯੂਕਰੇਨ ਦੇ ਹਾਲਾਤਾਂ ਦੀ ਗੱਲ ਕੀਤੀ ਜਾਵੇ ਤਾਂ ਉਥੇ ਲੱਖਾਂ ਦੇ ਹਿਸਾਬ ਨਾਲ ਮਾਸੂਮ ਲੋਕ ਮਾਰੇ ਜਾ ਰਹੇ ਹਨ ਅਤੇ ਬਹੁਤ ਸਾਰੇ ਭਾਰਤ ਦੇ ਬੱਚੇ ਜੋ ਕਿ ਪੜ੍ਹਨ ਵਾਸਤੇ ਉਸ ਦੇਸ਼ ਦੇ ਵਿੱਚ ਗਏ ਸੀ ਅੱਜ ਉਹ ਬੱਚੇ ਉੱਥੇ ਬੁਰੇ ਤਰੀਕੇ ਦੇ ਨਾਲ ਫਸ ਚੁੱਕੇ ਹਨ ਮਾਪਿਆਂ ਦੇ ਵੱਲੋਂ ਆਪਣੇ ਬੱਚਿਆਂ ਨੂੰ ਪੜ੍ਹਾਈ ਕਰਨ ਦੇ ਲਈ ਉਨ੍ਹਾਂ ਦੇਸ਼ਾਂ ਦੇ ਵਿੱਚ ਭੇਜਿਆ ਜਾਂਦਾ ਹੈ ਉੱਥੇ ਚੰਗੇ ਪੈਸੇ ਦਿ ਕੇ ਆਪਣੇ ਬੱਚਿਆਂ ਨੂੰ ਪੜ੍ਹਾਇਆ ਲਿਖਾਇਆ ਜਾਂਦਾ ਹੈ ਪਰ ਕਿਸੇ ਨੂੰ ਇਸ ਗੱਲ ਬਾਰੇ ਪਤਾ ਨਹੀਂ ਸੀ ਕਿ ਯੂਕਰੇਨ ਦੇ ਵਿਚ ਹਾਲਾਤ ਇੰਨੇ ਜ਼ਿਆਦਾ ਮਾੜੇ ਹੋ ਜਾਣਗੇ ਅਤੇ ਸਾਡੇ ਬੱਚੇ ਉੱਥੇ ਹੀ ਫਸ ਜਾਣਗੇ ਇਸਦੇ ਨਾਲ ਹੀ ਮਨਦੀਪ ਮੰਨਾ ਦੇ ਵੱਲੋਂ ਕਿਹਾ ਗਿਆ ਕਿ ਮੈਂ ਜ਼ਿੰਮੇਵਾਰੀਆਂ ਤੋਂ ਕਦੇ ਵੀ ਨਹੀਂ ਭੱਜਦਾ ਹੈ ਪਰ ਮੈਂ ਇਹ ਕਦੇ ਵੀ ਨਹੀਂ ਕਹਿ ਸਕਦਾ ਹਾਂ ਕਿ ਮੈਂ ਰੂਸ ਦੇ ਪ੍ਰਧਾਨਮੰਤਰੀ ਨੂੰ ਸਮਝਾ ਸਕਦਾ ਹੈ

  • ਮਨਪ੍ਰੀਤ ਮੰਨਾ ਨੇ ਕਿਹਾ ਕੀ ਤੁਸੀਂ ਯਕੀਨ ਮੰਨੋ ਕਿ ਮੇਰਾ ਪਾਸਪੋਰਟ ਰੀਨਿਊ ਹੋਣ ਵਾਲਾ ਸੀ ਤੇ ਸ਼ਾਇਦ ਮੇਰਾ ਕੱਲ੍ਹ ਪਾਸਪੋਰਟ ਆ ਜਾਵੇਗਾ ਮੇਰਾ ਦਿਲ ਕੀਤਾ ਆਪਣੀ ਟੀਮ ਦੇ ਨਾਲ ਕੀ ਅਸੀਂ ਯੂਕਰੇਨ ਅੰਬੈਸੀ ਨੂੰ ਇੱਕ ਮੇਲ ਕਰਨੀ ਚਾਹੁੰਦੇ ਹਾਂ ਕੀ ਅਸੀਂ ਇੱਥੇ ਵਲੰਟਰੀ ਸਰਵਿਸਿਜ਼ ਕਰਨ ਦੇ ਲਈ ਆਉਣਾ ਚਾਹੁੰਦੇ ਹਾ ਪਰ ਉਨ੍ਹਾਂ ਦੇ ਵੱਲੋਂ ਸ਼ਰਤ ਬੜੀ ਪੁੱਠੀ ਰੱਖੀ ਗਈ ਹੈ ਕਿ ਜੇਕਰ ਤੁਸੀਂ ਇੱਥੇ ਆਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਰਸ਼ੀਆ ਦੇ ਵਿਰੁੱਧ ਜੰਗ ਲੜਨੀ ਪਵੇਗੀ ਮਨਦੀਪ ਮੰਨਾ ਨੇ ਕਿਹਾ ਕਿ ਨਾ ਹੀ ਸਾਡਾ ਇਹੋ ਜਿਹਾ ਸੁਭਾਅ ਅਤੇ ਨਾ ਹੀ ਅਸੀਂ ਜੰਗਾਂ ਲੜਦੇ ਹਾਂ ਨਾ ਹੀ ਸਾਨੂੰ ਕਿਸੇ ਤਰ੍ਹਾਂ ਦੀ ਟ੍ਰੇਨਿੰਗ ਦਿੱਤੀ ਗਈ ਹੈ ਪਰ ਅਸੀਂ ਪੋਲੈਂਡ ਵਰਗੇ ਦੇਸ਼ਾਂ ਦੇ ਵਿਚ ਜਾ ਕੇ ਯੂਕਰੇਨ ਵਾਲੀ ਉਨ੍ਹਾਂ ਜਗ੍ਹਾ ਤੇ ਲੋਕ ਫਸੇ ਹੋਏ ਹਨ ਉਨ੍ਹਾਂ ਨੂੰ ਰਾਸ਼ਨ ਪਾਣੀ ਖਾਣ ਦਾ ਸਾਮਾਨ ਜ਼ਰੂਰੀ ਸਮੱਗਰੀ ਮੈਡੀਕਲ ਇਕੁਇਪਮੈਂਟ ਜੇਕਰ ਉਹ ਚੀਜ਼ ਸਾਨੂੰ ਯੂਕਰੇਨ ਦੇ ਵਿੱਚ ਸਪਲਾਈ ਕਰਨ ਵਾਸਤੇ ਦਿੱਤੀ ਜਾਵੇ

ਤਾਂ ਮੈਂ ਅਤੇ ਮੇਰੀ ਟੀਮ ਉੱਥੇ ਜਾਣ ਦੇ ਲਈ ਬਿਲਕੁਲ ਤਿਆਰ ਹੈ ਇਕ ਅੱਧੇ ਦਿਨ ਦੇ ਵਿੱਚ ਅਸੀਂ ਉਨ੍ਹਾਂ ਨੂੰ ਮੇਲ ਵੀ ਕਰਾਂਗੇ ਕਿ ਜੰਗ ਲੜਨਾ ਸਾਡਾ ਬਿਲਕੁੱਲ ਵੀ ਕੰਮ ਨਹੀਂ ਹੈ ਕਿਉਂਕਿ ਉੱਥੇ ਮਾਸੂਮ ਬੱਚੇ ਫਸੇ ਹੋਏ ਹਨ ਮਾਸੂਮ ਲੋਕਾਂ ਦੀ ਜਾ ਨਾਂ ਜਾ ਰਹੀਆਂ ਹਨ ਭਾਰਤ ਸਰਕਾਰ ਵੀ ਉੱਥੇ ਜਾ ਕੇ ਬੱਚਿਆਂ ਦੀ ਮੱਦਦ ਕਰ ਰਹੀ ਹੈ ਪਰ ਬਹੁਤ ਸਾਰੇ ਅਜਿਹੇ ਲੋਕ ਹਨ ਜਿਨ੍ਹਾਂ ਨੂੰ ਖਾਣਾ ਪਾਣੀ ਜਾਂ ਫਿਰ ਹੋਰ ਮੈਡੀਕਲ ਸਹੂਲਤਾਂ ਦੀ ਜ਼ਰੂਰਤ ਹੈ ਉੱਥੇ ਲੋਕਾਂ ਕੋਲ ਖਾਣ ਲਈ ਰਾਸ਼ਨ ਨਹੀਂ ਹੈ ਅਤੇ ਜਦੋਂ ਰਾਸ਼ਨ ਨਾ ਹੋਵੇ ਫਿਰ ਆਖਿਰਕਾਰ ਲੋਕ ਉੱਤੇ ਕਿਸ ਤਰੀਕੇ ਦੇ ਨਾਲ ਜੀ ਸਕਦੇ ਹਨ ਸਾਨੂੰ ਚਾਹੀਦਾ ਹੈ ਕਿ ਯੂਕਰੇਨ ਦੇ ਵਿੱਚੋਂ ਅਸੀਂ ਆਪਣੇ ਬੱਚਿਆਂ ਨੂੰ ਲੈ ਕੇ ਆਈਏ ਕਿਉਂਕਿ ਉਹ ਸਾਡੇ ਬੱਚੇ ਹਨ ਅਤੇ ਉਨ੍ਹਾਂ ਦੀਆਂ ਜਾ ਨਾਂ ਸਾਡੇ ਲਈ ਬਹੁਤ ਜ਼ਿਆਦਾ ਕੀਮਤੀ ਹਨ ਬਾਕੀ ਦੀ ਜਾਣਕਾਰੀ ਤੁਹਾਨੂੰ ਵੀਡੀਓ ਚ ਮਿਲ ਜਾਵੇਗੀ

Leave a Reply

Your email address will not be published.