By | March 11, 2022

ਜਾਣਕਾਰੀ ਦੇ ਮੁਤਾਬਿਕ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਸੰਘੇ ਦੇ ਵੱਲੋਂ ਸੋਸ਼ਲ ਮੀਡੀਆ ਦੇ ਉੱਤੇ ਇਕ ਵੀਡੀਓ ਪਾਈ ਜਾਂਦੀ ਹੈ ਜਿਨ੍ਹਾਂ ਵੱਲੋਂ ਲੋਕਾਂ ਨੂੰ ਵਧਾਈ ਦਿੱਤੀ ਜਾਂਦੀ ਹੈ ਕਿ ਮੈਨੂੰ ਬਹੁਤ ਜ਼ਿਆਦਾ ਖ਼ੁਸ਼ੀ ਹੈ ਕਿ ਆਮ ਆਦਮੀ ਦੀ ਸਰਕਾਰ ਪੰਜਾਬ ਦੇ ਵਿੱਚ ਆ ਗਈ ਹੈ ਹੁਣ ਪੰਜਾਬ ਵਿਚ ਕਿਸੇ ਵੀ ਤਰ੍ਹਾਂ ਦੀ ਧੱਕੇਸ਼ਾਹੀ ਨਹੀਂ ਹੋਵੇਗੀ ਗੁੰ ਡਾਗ ਰਦੀ ਨਹੀਂ ਹੋਵੇਗੀ ਪੂਰਾ ਵਧੀਆ ਰਾਜ ਪੰਜਾਬ ਦਾ ਬਣੇਗਾ ਜਿਸ ਤਰੀਕੇ ਦੇ ਨਾਲ ਦਿੱਲੀ ਦੇ ਵਿੱਚ ਰਾਜ ਦਿੱਤਾ ਗਿਆ ਹੈ ਉਸੇ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਵੀ ਆਮ ਆਦਮੀ ਪਾਰਟੀ ਦੇ ਵੱਲੋਂ ਕੰਮ ਕੀਤੇ ਜਾਣਗੇ ਅਤੇ ਇਕ ਸੁਨਹਿਰਾ ਪੰਜਾਬ ਬਣਾਇਆ ਜਾਵੇਗਾ ਮੈਂ ਆਮ ਆਦਮੀ ਪਾਰਟੀ ਦਾ ਬਹੁਤ ਹੀ ਜ਼ਿਆਦਾ ਧੰਨਵਾਦ ਕਰਦਾ ਅਤੇ ਪੰਜਾਬ ਚ ਮੁੱਖਮੰਤਰੀ ਭਗਵੰਤ ਮਾਨ ਨੂੰ ਵੀ ਮੈਂ ਬਹੁਤ ਬਹੁਤ ਵਧਾਈਆਂ ਦੇਣਾ ਚਾਹੁੰਦਾ ਹਾ

ਪਰਮਾਤਮਾ ਨੇ ਭਗਵੰਤ ਮਾਨ ਨੂੰ ਬਹੁਤ ਹੀ ਵਧੀਆ ਮੁੱਖ ਮੰਤਰੀ

ਪਰਮਾਤਮਾ ਨੇ ਭਗਵੰਤ ਮਾਨ ਨੂੰ ਬਹੁਤ ਹੀ ਵਧੀਆ ਮੁੱਖ ਮੰਤਰੀ ਦਾ ਚਿਹਰਾ ਪੰਜਾਬ ਵਾਸਤੇ ਦਿੱਤਾ ਹੈ ਇਹ ਸਾਰਾ ਕੁਝ ਗੁਰੂ ਸਾਹਿਬਾਨ ਦੀ ਮਿਹਰ ਹੈ ਜਿਨ੍ਹਾਂ ਦੀ ਬਦੌਲਤ ਅੱਜ ਪੂਰੇ ਪੰਜਾਬ ਵਿਚ ਝਾੜੂ ਫਿਰ ਗਿਐ ਅਤੇ ਵੱਡੇ ਵੱਡੇ ਦਿੱਗਜਾਂ ਨੂੰ ਉਨ੍ਹਾਂ ਦੀ ਔਕਾਤ ਦਿਖਾ ਦਿੱਤੀ ਕਦੇ ਕਿਸੇ ਨੇ ਸੋਚਿਆ ਨਹੀਂ ਸੀ ਕੀ ਝਾੜੂ ਜਦ ਫਿਰੂੰਗਾ ਤਾਂ ਇਸ ਤਰੀਕੇ ਨਾਲ ਵੀ ਕੀ ਵੱਡੇ ਵੱਡੇ ਦਿੱਗਜਾਂ ਨੂੰ ਇਹ ਸੋਚਣ ਲਈ ਮਜਬੂਰ ਹੋਣਾ ਪੈ ਜਾਵੇ ਕਿ ਆਖਿਰਕਾਰ ਸਾਡੇ ਨਾਲ ਇਹ ਹੋ ਕੀ ਗਿਆ ਲੋਕਾਂ ਨੇ ਇਨ੍ਹਾਂ ਬਰੀਕੀ ਦੇ ਨਾਲ ਝਾੜੂ ਫੇਰਿਆ ਹੈ ਕਿ ਸਾਰਾ ਕੂੜਾ ਇੱਕ ਗੰਦੇ ਨਾਲੇ ਚ ਸੁੱਟ ਦਿੱਤਾ ਹੈ ਅਤੇ ਉਪਰੋਂ ਢੱਕਣ ਲਗਾ ਦਿੱਤਾ ਹੈ ਤਾਂ ਕੀ ਉਸ ਦੀ ਬਦਬੂ ਤੱਕ ਵੀ ਨਾ ਆਵੇ

ਸਾਰੀਆਂ ਪਾਰਟੀਆਂ ਦਾ ਨਾਮੋ ਨਿਸ਼ਾਨ ਖਤਮ

ਸਾਰੀ ਦੁਨੀਆਂ ਨੂੰ ਇਸ ਗੱਲ ਬਾਰੇ ਪਤਾ ਹੈ ਕਿ ਆਖਰਕਾਰ ਇਨ੍ਹਾਂ ਲੋਕਾਂ ਦੇ ਬਲੋਕੀ ਕੀਤਾ ਜਾ ਰਿਹਾ ਸੀ ਤਾਂਹੀ ਲੋਕਾਂ ਦੇ ਵੱਲੋਂ ਇਨ੍ਹਾਂ ਦੇ ਝਾੜੂ ਫੇਰਿਆ ਗਿਆ ਅਤੇ ਫੇਰਿਆ ਵੀ ਇਨ੍ਹਾਂ ਚੱਜ ਨਾਲ ਹੈ ਕਿ ਹੁਣ ਮੁੜਕੇ ਇਹ ਉੱਠਣ ਜੋਗੀ ਨਹੀਂ ਛੱਡੇ ਬਹੁਤ ਸਾਰੇ ਤਾਂ ਸ਼ਰਮ ਦੇ ਨਾਲ ਹੀ ਮਰ ਜਾਣਗੇ ਜਿਨ੍ਹਾਂ ਨੂੰ ਆਪਣੇ ਉੱਤੇ ਬੜਾ ਮਾਣ ਸੀ ਉਨ੍ਹਾਂ ਨੂੰ ਝਾੜੂ ਵਾਲਿਆਂ ਨੇ ਬੜੇ ਪਿਆਰ ਨਾਲ ਬਿਨਾਂ ਕਿਸੇ ਨੂੰ ਗ਼ਲਤ ਬੋਲੇ ਆਮ ਆਦਮੀ ਪਾਰਟੀ ਨੇ ਇਨ੍ਹਾਂ ਚੰਗੇ ਤਰੀਕੇ ਨਾਲ ਝਾੜੂ ਫੇਰਿਆ ਕਿ ਪੰਜਾਬ ਵਿੱਚ ਸਾਰੀਆਂ ਪਾਰਟੀਆਂ ਦਾ ਨਾਮੋ ਨਿਸ਼ਾਨ ਖਤਮ ਕਰ ਦਿੱਤਾ ਅਤੇ ਆਪਣੀ ਆਮ ਆਦਮੀ ਪਾਰਟੀ ਦੇ ਝੰਡੇ ਬੁਲੰਦ ਕਰ ਲਏ ਅਤੇ ਜਿਸ ਤਰੀਕੇ ਦੇ ਨਾਲ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਜਿਤਾਇਆ ਹੈ ਉਸੇ ਤਰੀਕੇ ਦੇ ਨਾਲ ਹੁਣ ਲੋਕਾਂ ਨੂੰ ਵੀ ਆਮ ਆਦਮੀ ਪਾਰਟੀ ਤੇ ਪੂਰੀ ਉਮੀਦ ਹੈ ਬਾਕੀ ਦੀ ਜਾਣਕਾਰੀ ਤੁਹਾਨੂੰ ਵੀਡੀਓ ਚ ਮਿਲ ਜਾਵੇਗੀ ਤੁਸੀਂ ਜਾ ਕੇ ਵੀਡੀਓ ਦੇਖ ਸਕਦੇ ਹੋ

Leave a Reply

Your email address will not be published.