20 ਸਾਲਾ ਵਿਦਿਆਰਥਣ ਨੂੰ 42 ਸਾਲਾ ਟਿਊਸਨ ਟੀਚਰ ਨਾਲ ਹੋਇਆ ਪਿਆਰ ਚਾੜਿਆ ਚੰਨ !

By | February 25, 2022

ਸੋਸ਼ਲ ਮੀਡੀਆ ਤੇ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਵੀਹ ਸਾਲ ਦੀ ਵਿਦਿਆਰਥਣ ਅਤੇ ਬਤਾਲੀ ਸਾਲ ਦਾ ਟੀਚਰ ਜੋ ਕਿ ਉਸ ਨੂੰ ਇੰਗਲਿਸ਼ ਪੜ੍ਹਾਉਂਦਾ ਸੀ ਤੇ ਉਸਦੇ ਨਾਲ ਇਸ਼ਕ ਹੋ ਜਾਂਦਾ ਹੈ ਤੇ ਭੱਜ ਕੇ ਉਹ ਵਿਆਹ ਕਰਵਾ ਲੈਂਦੇ ਹਨ ਇਹ ਮਾਮਲਾ ਕੁਝ ਇਸ

ਤਰ੍ਹਾਂ ਦਾ ਸਾਹਮਣੇ ਆਇਆ ਹੈ ਜਿਥੇ ਕਿ ਤੁਸੀਂ ਦੇਖੋਗੇ ਕਿ ਵੀਹ ਸਾਲ ਦੀ ਵਿਦਿਆਰਥਣ ਨੂੰ ਬਤਾਲੀ ਸਾਲ ਦੇ ਟੀਚਰ ਦੇ ਨਾਲ ਇਸ਼ਕ ਹੋ ਜਾਂਦਾ ਹੈ ਇਸੇ ਦੌਰਾਨ ਹੋ ਪਿਆਰ ਦੀਆਂ ਸਿਖਰਾਂ ਪਾਰ ਕਰੀ ਬੈਠੇ ਹੁੰਦੇ ਹਨ ਅਤੇ ਟੀਚਰ ਜੋ ਉਸ ਨੂੰ ਇੰਗਲਿਸ਼ ਦੀ ਟਿਊਸ਼ਨ ਪੜ੍ਹਾਉਂਦਾ ਹੁੰਦਾ ਹੈhttps://7748abc8930753de626247332942dce6.safeframe.googlesyndication.com/safeframe/1-0-38/html/container.html

ਤੇ ਉਸ ਦੇ ਬੱਚੇ ਵੀ ਹੁੰਦੇ ਹਨ ਅਤੇ ਪਤਨੀ ਵੀ ਪਰ ਉਹ ਇਸ ਤਰ੍ਹਾਂ ਦਾ ਕਦਮ ਚੁੱਕ ਲੈਂਦਾ ਹੈ ਜਿਸ ਦੌਰਾਨ ਉਸ ਵੀਹ ਸਾਲ ਦੀ ਲੜਕੀ ਦੇ ਨਾਲ ਪਿਆਰ ਕਰਕੇ ਉਸ ਨੂੰ ਭੱਜ ਲਿਜਾਣ ਦਾ ਝਾਂਸਾ ਦੇ ਦਿੱਤਾ ਜਾਂਦਾ ਹੈ ਇਸੇ ਦੌਰਾਨ ਉਹ ਵਿਆਹ ਕਰਵਾ ਕੇ ਭੱਜ ਜਾਣਾ ਚਾਹੁੰਦੇ ਹਨ ਤੇ ਮੌਕੇ

ਤੇ ਲੜਕੀ ਤੋਂ ਪੂਛ ਤਾਸ਼ ਕੀਤੀ ਜਾਂਦੀ ਹੈ ਪੁਲੀਸ ਅਧਿਕਾਰੀਆਂ ਦੌਰਾਨ ਕਿ ਆਖ਼ਿਰ ਉਹ ਇਸ ਤਰ੍ਹਾਂ ਦਾ ਕਦਮ ਕਿਉਂ ਚੁੱਕਿਆ ਤੇ ਇਸੇ ਦੌਰਾਨ ਟੀਚਰ ਦੀ ਵੀ ਇਸ ਤਰ੍ਹਾਂ ਦੀ ਹਰਕਤ ਨੂੰ ਦੁਹਰਾਉਂਦਿਆਂ ਕੁਝ ਇਸ ਤਰ੍ਹਾਂ ਦਾ ਕੀਤਾ ਗਿਆ ਕਿ ਆਖ਼ਿਰ ਉਸ ਨੇ ਇਸ ਤਰ੍ਹਾਂ ਕਿਉਂ ਕੀਤਾ

Leave a Reply

Your email address will not be published. Required fields are marked *