ਯੂਕਰੇਨ ਦੇ ਹਾਲਾਤਾਂ ਦੀ ਗੱਲ ਕੀਤੀ ਜਾਵੇ ਤਾਂ ਉਥੇ ਲੱਖਾਂ ਦੇ ਹਿਸਾਬ ਨਾਲ ਮਾਸੂਮ ਲੋਕ ਮਾਰੇ ਜਾ ਰਹੇ ਹਨ ਅਤੇ ਬਹੁਤ ਸਾਰੇ ਭਾਰਤ ਦੇ ਬੱਚੇ ਜੋ ਕਿ ਪੜ੍ਹਨ ਵਾਸਤੇ ਉਸ ਦੇਸ਼ ਦੇ ਵਿੱਚ ਗਏ ਸੀ ਅੱਜ ਉਹ ਬੱਚੇ ਉੱਥੇ ਬੁਰੇ ਤਰੀਕੇ ਦੇ ਨਾਲ ਫਸ ਚੁੱਕੇ ਹਨ ਮਾਪਿਆਂ ਦੇ ਵੱਲੋਂ ਆਪਣੇ ਬੱਚਿਆਂ ਨੂੰ ਪੜ੍ਹਾਈ ਕਰਨ ਦੇ… Read More »