Tag Archives: #friendshipinukraine

ਆਪਣੇ ਨਾਲ ਪੜ੍ਹਨ ਵਾਲੇ ਦੋਸਤ ਕਮਲ ਲਈ ਇਹ ਫਲਾਈਟ ਛੱਡ ਦਿੱਤੀ

ਯੂਕਰੇਨ ‘ਤੇ ਰੂਸ ਦੇ ਹਮਲੇ ਦੌਰਾਨ ਮਨੁੱਖੀ ਦੁ ਖਾਂ ਤ ਦੇ ਨਾਲ-ਨਾਲ ਮਾਨਵਤਾ ਦੀਆਂ ਕਹਾਣੀਆਂ ਵੀ ਸਾਹਮਣੇ ਆ ਰਹੀਆਂ ਹਨ। ਅਜਿਹੀ ਹੀ ਇੱਕ ਕਹਾਣੀ ਹੈ ਉੱਤਰ ਪ੍ਰਦੇਸ਼ ਦੇ ਹਾਪੁੜ ਜ਼ਿਲ੍ਹੇ ਦੇ ਮੁਹੰਮਦ ਫੈਸਲ ਅਤੇ ਵਾਰਾਣਸੀ ਦੇ ਕਮਲ ਸਿੰਘ ਰਾਜਪੂਤ ਦੀ। ਫੈਸਲ ਕੋਲ ਯੂਕਰੇਨ ‘ਤੇ ਹ ਮ ਲੇ ਤੋਂ ਪਹਿਲਾਂ ਭਾਰਤ ਪਰਤਣ ਦਾ ਮੌਕਾ ਸੀ, ਪਰ… Read More »