ਇਸ ਅਸਥਾਨ ਤੇ ਖੂਹ ਵਿੱਚ ਇਸ਼ਨਾਨ ਕਰਕੇ ਦੂਰ ਹੁੰਦੇ ਨੇ ਰੋਗ
ਅੱਜ ਦੇ ਸਮੇਂ ਵਿਚ ਬਹੁਤ ਸਾਰੇ ਆਪਣੇ ਦੁਨਿਆਵੀ ਕੰਮਾਂ ਕਾਰਾਂ ਅਤੇ ਰੁਝੇਵਿਆਂ ਵਿੱਚ ਜਿਆਦਾ ਫਸੇ ਹੋਏ ਹਨ ਜਿਸ ਕਾਰਨ ਉਨ੍ਹਾਂ ਕੋਲ ਪਰਮਾਤਮਾ ਦਾ ਨਾਮ ਜਪਣ ਦਾ ਸਮਾਂ ਘੱਟ ਹੁੰਦਾ ਹੈ। ਇਸੇ ਕਾਰਨ ਉਹ ਬਹੁਤ ਸਾਰੀਆਂ ਪ੍ਰੇ ਸ਼ਾ ਨੀਆਂ ਦਾ ਸਾਹਮਣਾ ਕਰਦੇ ਹਨ ਜਾਂ ਸਰੀਰਕ ਅਤੇ ਮਾਨਸਿਕ ਦਿੱ ਕ ਤਾਂ ਵਿੱਚ ਫਸੇ ਰਹਿੰਦੇ ਹਨ।ਪਰ ਜੇਕਰ ਤੁਸੀਂ… Read More »