Tag Archives: mai bhago

ਕਰਨਾਟਕ ਦੀ ਮਾਈ ਭਾਗੋ

ਅਦਾਲਤ ਨੇ ਇਹ ਟਿੱਪਣੀ ਕਰਨਾਟਕ ਦੇ ਦੋ ਜ਼ਿਲ੍ਹਿਆਂ ਵਿੱਚ ਮੰਗਲਵਾਰ ਨੂੰ ਹਿਜਾਬ ਪਹਿਨਣ ਨੂੰ ਲੈਕੇ ਹੋਏ ਹਿੰ ਸਕ ਵਿ ਵਾਦ ਦੇ ਮਾਮਲੇ ਵਿਚ ਸੁਣਵਾਈ ਦੌਰਾਨ ਕੀਤੀ। ਅਦਾਲਤ ਵਿਚ ਸੁਣਵਾਈ ਕਰ ਰਹੇ ਜੱਜ ਕ੍ਰਿਸ਼ਨ ਦੀਕਸ਼ਤ ਨੇ ਵਿਦਿਆਰਥੀਆਂ ਅਤੇ ਲੋਕਾਂ ਨੂੰ ਅਮਨ ਅਤੇ ਸਦਭਾਵਨਾ ਬਹਾਲ ਰੱਖਣ ਦੀ ਅਪੀਲ ਵੀ ਕੀਤੀ।ਅਦਾਲਤ ਨੇ ਕੈਂਪਸ ਦੇ ਅੰਦਰੋਂ ਅਤੇ ਬਾਹਰੋਂ ਦੋਵਾਂ… Read More »