ਅਜੇਹੇ ਬਾਬਿਆ ਦੀ ਲੋਡ ਹੈ ਦੇਸ਼ ਨੂੰ
ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਲਈ ਵਾਤਾਵਰਣ ਨੂੰ ਅਹਿਮ ਮੁੱਦਿਆਂ ‘ਚ ਸ਼ਾਮਿਲ ਕਰਨ ਦੇ ਇਰਾਦੇ ਨਾਲ ਸ਼ਾਹਕੋਟ ਹਲਕੇ ਤੋਂ ਵਿਧਾਨ ਸਭਾ ਚੋਣ ਲੜ ਰਹੇ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਉਮੀਦਵਾਰ 11 ਫਰਵਰੀ ਨੂੰ ਇਕ ਮੰਚ ਤੇ ਇਕੱਠੇ ਹੋ ਕੇ ਲੋਕਾਂ ਦੇ ਸਵਾਲਾਂ ਦਾ ਜਵਾਬ ਦੇਣਗੇ। ਪੰਜਾਬ ਵਾਤਾਵਰਣ ਚੇਤਨਾ ਲਹਿਰ ਵੱਲੋਂ ਰਜਾਨੀਤਿਕ ਪਾਰਟੀਆਂ ਅੱਗੇ ਪਹੁੰਚ ਕੀਤੀ ਜਾ… Read More »