Tag Archives: punjabindustries

ਲੀਡਰ ਆਪਣੀਆਂ ਫੈਕਟਰੀਆਂ ਦਾ ਗੰਦਾ ਪਾਣੀ ਧਰਤੀ ਹੇਠ ਪਾਉਂਦੇ ਨੇ

ਤੁਸੀਂ ਜਾਣਦੇ ਹੋ ਕਿ ਤੁਹਾਡੇ ਵਾਸਤੇ ਹਰ ਰੋਜ਼ ਹੀ ਨਵੀਆਂ ਤਾਜ਼ੀਆਂ ਖ਼ਬਰਾਂ ਲੇਖ ਹਾਜ਼ਰ ਹੁੰਦਿਆਂ ਸੋ ਅੱਜ ਦੀ ਖਬਰ ਸੰਗਰੂਰ ਹਲਕੇ ਦੀ ਹੈ ਜਿੱਥੋਂ ਦੇ ਕਿਸਾਨਾਂ ਨੇ ਇਕ ਵੀਡੀਓ ਵਾਇਰਲ ਕੀਤੀ ਹੈ ਜਿਸਦੇ ਵਿਚ ਮੋਟਰਾਂ ਦੇ ਵਿੱਚੋਂ ਲਾਲ ਰੰਗ ਦਾ ਪਾਣੀ ਨਿਕਲ ਰਿਹਾ ਹੈ ਅਤੇ ਇਹ ਜ਼ਹਿ ਰੀਲਾ ਪਾਣੀ ਲੋਕ ਪੀ ਵੀ ਰਹੇ ਹਨ ਜਿਸਦੇ… Read More »