Tag Archives: #punjabwater

ਨਹਿਰ ਚ ਸੁੱਟੇ ਮਾਸੂਮ ਧੀ ਪੁੱਤ, ਕਲਯੁੱਗ ਦਾ ਕਹਿਰ ਦੇਖ ਹਿੱਲਿਆ ਪੰਜਾਬ

ਪਟਿਆਲਾ ਦੇ ਨਾਭਾ ਰੋਡ ਸਥਿਤ ਭਾਖੜਾ ਨਹਿਰ ਵਿਚੋਂ ਗੋਤਾਖੋਰਾਂ ਨੂੰ 9 ਸਾਲ ਦੇ ਇਕ ਲੜਕੇ ਦੀ ਮ੍ਰਿਤਕ ਦੇਹ ਤੈਰਦੀ ਹੋਈ ਮਿਲੀ ਹੈ। ਗੋਤਾਖੋਰ ਪਹਿਲਾਂ ਹੀ ਇੱਥੇ ਮੌਜੂਦ ਸਨ। ਤੈਰਦੀ ਹੋਈ ਮਿ੍ਤਕ ਦੇਹ ਦੇਖ ਕੇ ਉਨ੍ਹਾਂ ਨੇ ਬਾਹਰ ਕੱਢ ਲਈ ਅਤੇ ਥਾਣਾ ਮਾਡਲ ਟਾਊਨ ਦੀ ਪੁਲਿਸ ਨਾਲ ਸੰਪਰਕ ਕੀਤਾ। ਇਸ ਮ੍ਰਿਤਕ ਬੱਚੇ ਦੀ ਪਛਾਣ ਸੁਖਮਨਵੀਰ ਸਿੰਘ… Read More »