Tag Archives: stop

ਯੂਕਰੇਨ ਦੀ ਆਮ ਜਨਤਾ ਨੂੰ ਸਲਾਮ

ਇਹ ਅੱਜ ਦੀ ਵੀਡੀਓ ਆ….ਯੂਕਰੇਨ ਦੀ ਆਮ ਜਨਤਾ ਨੂੰ ਸਲਾਮ ਬਣਦਾ ਏ ਇੱਕ ਨਾਗਰਿਕ ਰੂਸ ਦੇ ਟੈਂਕ ਅੱਗੇ ਆ ਗਿਆ ਤੇ ਗੋਡਿਆ ਭਾਰ ਬਹਿ ਉਹਨਾਂ ਨੂੰ ਵਾਪਿਸ ਮੁੜਨ ਨੂੰ ਆਖ ਰਹਿ ਜਦਕਿ ਲੋਕ ਉਸਨੂੰ ਇਕ ਪਾਸੇ ਕਰ ਰਹੇ ਆ ਸੋਮਵਾਰ ਦੀ ਰਾਤ ਤੱਕ ਦੀ ਖੇਡ ਏ ਸਾਰੀ ਯੂਕਰੇਨ ਨੇ ਹਰਨਾ ਏ ਸਬ ਨੂੰ ਪਤਾ ਫ਼ਿਰ… Read More »