Tag Archives: #stopwar

ਮਾਹੌਲ ਬਹੁਤ ਹੀ ਖ਼ ਤ ਰ ਨਾ ਕ

ਤੁਸੀਂ ਜਾਣਦੇ ਹੋ ਕਿ ਯੂਕਰੇਨ ਅਤੇ ਰੂਸ ਦੇ ਵਿੱਚ ਜੰ ਗ ਚੱਲ ਰਿਹਾ ਹੈ ਜਿਸ ਕਰਕੇ ਸਾਰੇ ਹੀ ਸੰਸਾਰ ਦੇ ਵਿਚ ਤ ਣਾ ਅ ਦਾ ਮਾਹੌਲ ਬਣਿਆ ਹੋਇਆ ਹੈ ਖਾਸ ਤੌਰ ਤੇ ਯੂਰਪ ਦੇ ਦੇਸ਼ਾਂ ਦੇ ਵਿਚ ਅਜਿਹਾ ਮਾਹੌਲ ਬਹੁਤ ਹੀ ਖ਼ ਤ ਰ ਨਾ ਕ ਹੈ ਦੱਸ ਦਈਏ ਕਿ ਕੱਲ ਇੰਗਲੈਂਡ ਦੇ ਪ੍ਰਧਾਨ ਮੰਤਰੀ… Read More »

ਮੁਲਕ ਨਾ ਛੱਡਣ ਵਾਲੀ ਯੂਕਰੇਨ ਦੇ ਰਾਸ਼ਟਰਪਤੀ ਦੀ ਪਤਨੀ ਓਲੇਨਾ ਜ਼ੇਲੇਂਸਕੀ

ਜਦੋਂ ਰੂਸ ਯੂਕਰੇਨ ਜੰਗ ਦੀ ਸ਼ੁਰੂਆਤ ਦੌਰਾਨ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੂੰ ਕਥਿਤ ਤੌਰ ‘ਤੇ ਦੇਸ਼ ਛੱਡਣ ਦਾ ਵਿਕਲਪ ਮਿਲਿਆ ਸੀ ਤਾਂ ਉਹਨਾਂ ਨੇ ਸਪੱਸ਼ਟ ਤੌਰ ਤੇ ਆਖਿਆ ਸੀ ਕਿ ਉਨ੍ਹਾਂ ਨੂੰ ਹ ਥਿ ਆਰ ਚਾਹੀਦੇ ਹਨ ਨਾ ਕਿ ਬਾਹਰ ਨਿਕਲਣ ਲਈ ਰਾਹ। ਉਨ੍ਹਾਂ ਦੀ ਪਤਨੀ ਓਲੇਨਾ ਜ਼ੇਲੇਂਸਕੀ ਅਤੇ ਦੋ ਬੱਚੇ ਸਾਸ਼ਾ ਅਤੇ ਸੀਰਲ… Read More »

ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ

ਜਦੋਂ ਰੂਸ ਯੂਕਰੇਨ ਜੰਗ ਦੀ ਸ਼ੁਰੂਆਤ ਦੌਰਾਨ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੂੰ ਕਥਿਤ ਤੌਰ ‘ਤੇ ਦੇਸ਼ ਛੱਡਣ ਦਾ ਵਿਕਲਪ ਮਿਲਿਆ ਸੀ ਤਾਂ ਉਹਨਾਂ ਨੇ ਸਪੱਸ਼ਟ ਤੌਰ ਤੇ ਆਖਿਆ ਸੀ ਕਿ ਉਨ੍ਹਾਂ ਨੂੰ ਹਥਿਆਰ ਚਾਹੀਦੇ ਹਨ ਨਾ ਕਿ ਬਾਹਰ ਨਿਕਲਣ ਲਈ ਰਾਹ। ਉਨ੍ਹਾਂ ਦੀ ਪਤਨੀ ਓਲੇਨਾ ਜ਼ੇਲੇਂਸਕੀ ਅਤੇ ਦੋ ਬੱਚੇ ਸਾਸ਼ਾ ਅਤੇ ਸੀਰਲ ਨੇ ਵੀ… Read More »

ਕੁੜੀ ਨੇ ਦੱਸੀ ਭਾਰਤ ਅੰਬੈਸੀ ਦੀ ਸਾਰੀ ਸੱਚਾਈ,ਵੀਡੀਓ ਹੋਈ ਵਾਇਰਲ

ਮਿਲੀ ਜਾਣਕਾਰੀ ਦੇ ਮੁਤਾਬਿਕ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕੀ ਸਾਡੇ ਦੇਸ਼ ਦੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਬੇਟੀ ਪੜ੍ਹਾਓ ਬੇਟੀ ਬਚਾਓ ਦਾ ਨਾਅਰਾ ਦਿੱਤਾ ਸੀ ਪਰ ਇੱਕ ਪਾਸੇ ਸਾਡੇ ਦੇਸ਼ ਦੀਆਂ ਬੱਚੀਆਂ ਯੂਕਰੇਨ ਦੇ ਵਿੱਚ ਫਸੀਆਂ ਹੋਈਆਂ ਹਨ ਅਤੇ ਲਗਾਤਾਰ ਮਦਦ ਦੀ ਗੁਹਾਰ ਲਗਾ ਰਹੀਆਂ ਹਨ ਅਤੇ ਜਿਸ ਵਿਅਕਤੀ ਦੇ ਵੱਲੋਂ ਇਹ ਨਾਅਰਾ ਦਿੱਤਾ… Read More »

ਯੂਕਰੇਨ ਦੇ ਹਾਲਾਤਾਂ ਦੀ ਗੱਲ ਕੀਤੀ ਜਾਵੇ ਤਾਂ ਉਥੇ ਲੱਖਾਂ ਦੇ ਹਿਸਾਬ ਨਾਲ ਮਾਸੂਮ ਲੋਕ ਮਾਰੇ ਜਾ ਰਹੇ ਹਨ ਅਤੇ ਬਹੁਤ ਸਾਰੇ ਭਾਰਤ ਦੇ ਬੱਚੇ ਜੋ ਕਿ ਪੜ੍ਹਨ ਵਾਸਤੇ ਉਸ ਦੇਸ਼ ਦੇ ਵਿੱਚ ਗਏ ਸੀ ਅੱਜ ਉਹ ਬੱਚੇ ਉੱਥੇ ਬੁਰੇ ਤਰੀਕੇ ਦੇ ਨਾਲ ਫਸ ਚੁੱਕੇ ਹਨ ਮਾਪਿਆਂ ਦੇ ਵੱਲੋਂ ਆਪਣੇ ਬੱਚਿਆਂ ਨੂੰ ਪੜ੍ਹਾਈ ਕਰਨ ਦੇ… Read More »

ਪਰਮਾਣੂ ਪਲਾਂਟ ‘ਤੇ ਰੂਸੀ ਗੋ ਲਾ ਬਾ ਰੀ

ਯੂਕਰੇਨ ਦੇ ਅਧਿਕਾਰੀਆਂ ਨੇ ਅੱਜ ਕਿਹਾ ਹੈ ਕਿ ਦੇਸ਼ ‘ਚ ਯੂਰਪ ਦੇ ਸਭ ਤੋਂ ਵੱਡੇ ਪਰਮਾਣੂ ਪਲਾਂਟ ‘ਤੇ ਰੂਸੀ ਗੋ ਲਾ ਬਾ ਰੀ ਕਾਰਨ ਲੱਗੀ ਅੱ ਗ ‘ਤੇ ਕਾਬੂ ਪਾ ਲਿਆ ਗਿਆ ਹੈ ਅਤੇ ਰੂਸੀ ਬਲਾਂ ਨੇ ਇਸ ਪਲਾਂਟ ‘ਤੇ ਕ ਬ ਜ਼ਾ ਕਰ ਲਿਆ ਹੈ। ਯੂਰਪ ਦੇ ਸਭ ਤੋਂ ਵੱਡੇ ਪ ਰ ਮਾ ਣੂ ਪਾਵਰ… Read More »

ਡਾ. ਸਵੈਮਾਨ ਸਿੰਘ ਯੂਕਰੇਨ ਦੇ

ਸਤਿ ਸ੍ਰੀ ਅਕਾਲ ਦੋਸਤ ਉਸ ਦਾ ਦਿਓਰ ਤੇ ਹਮੇਸ਼ਾ ਨਵੀਆਂ ਤਾਜ਼ੀਆਂ ਖ਼ਬਰਾਂ ਲੈ ਕੇ ਹਾਜ਼ਰ ਹੁੰਦਿਆਂ ਸ਼ੋਅਜ਼ ਦੀ ਯਾਦ ਤਾਜ਼ਾ ਖ਼ਬਰ ਹੈ ਕਿ ਡਾ ਸਵੈਮਾਨ ਸਿੰਘ ਜੋ ਕਿ ਅਮਰੀਕਾ ਤੋਂ ਡਾ ਕਿਸਾਨੀ ਅੰ ਦੋ ਲ ਨ ਦੇ ਵਿੱਚ ਵੀ ਬਹੁਤ ਜ਼ਿਆਦਾ ਵੱਡਾ ਯੋਗਦਾਨ ਪਾਇਆ ਅਤੇ ਹੁਣ ਉਹ ਯੂਕਰੇਨ ਦੇ ਵਿੱਚ ਪਹੁੰਚ ਗਏ ਲੋਕਾਂ ਦੀ ਸੇਵਾ… Read More »

ਭਾਰਤੀ ਵਿਦਿਆਰਥੀ ਫਸੇ

ਸਤਿ ਸ੍ਰੀ ਅਕਾਲ ਦੋਸਤੋ ਅਸੀਂ ਤੁਹਾਡੇ ਵਾਸਤੇ ਹਮੇਸ਼ਾ ਨਵੀਆਂ ਤਾਜ਼ੀਆਂ ਅਤੇ ਵੱਡੀਆਂ ਖ਼ਬਰਾਂ ਲੈ ਕੇ ਹਾਜ਼ਰ ਹੁੰਦਿਆਂ ਸਜਦੀ ਆ ਤਾਜ਼ਾ ਖ਼ਬਰ ਲੈ ਕੇ ਹਾਜ਼ਰ ਹੋਇਆ ਹੈ ਜਿਸਦੇ ਵਿਚ ਅਸਧਾਰਨ ਦੱਸਣਾ ਚਾਹਾਂਗਾ ਕਿ ਯੂਕਰੇਨ ਦੇ ਵਿੱਚ ਹਾਲੇ ਵੀ ਬਹੁਤ ਜ਼ਿਆਦਾ ਭਾਰਤੀ ਵਿਦਿਆਰਥੀ ਫਸੇ ਫਸੇ ਹੋਏ ਹਨ ਤੇ ਉਥੇ ਦੇ ਹਾਲਾਤਾਂ ਦੇ ਨਾਲ ਜੂ ਝ ਰਹੇ ਹਨ… Read More »

ਨਾਗਰਿਕਾਂ ਨੂੰ ਹਰ ਹਾਲਤ ’ਚ

ਯੂਕਰੇਨ ਵਿੱਚ ਭਾਰਤੀ ਦੂਤਘਰ ਨੇ ਸਾਰੇ ਭਾਰਤੀ ਨਾਗਰਿਕਾਂ ਨੂੰ ਤੁਰੰਤ ਖਾਰਕੀਵ ਛੱਡਣ ਲਈ ਕਿਹਾ ਹੈ। ਯੂਕਰੇਨ ਵਿੱਚ ਭਾਰਤੀ ਦੂਤਘਰ ਨੇ ਖਾਰਕੀਵ ਵਿੱਚ ਭਾਰਤੀਆਂ ਨੂੰ ਜਲਦੀ ਤੋਂ ਜਲਦੀ ਪੇਸੋਚਿਨ, ਬਾਬਯੇ ਅਤੇ ਬੇਜ਼ਲਿਉਦੋਵਕਾ ਜਾਣ ਲਈ ਕਿਹਾ ਹੈ। ਯੂਕਰੇਨ ਦੇ ਇਸ ਸ਼ਹਿਰ ਵਿੱਚ ਰੂਸੀ ਹ ਮ ਲੇ ਤੇਜ਼ ਤੇ ਭਿਆਨਕ ਹੋਣ ਬਾਅਦ ਭਾਰਤੀ ਦੂਤਘਰ ਨੇ ਟਵੀਟ ਕੀਤਾ, ‘ਹਰ ਹਾਲਤ… Read More »

17 ਜਹਾਜ਼ਾਂ ਰਾਹੀਂ ਯੁੂਕਰੇਨ ਤੋਂ ਵਾਪਸ ਲਿਆਂਦੇ ਜਾ ਰਹੇ ਹਨ 800 ਭਾਰਤੀ

ਭਾਰਤੀ ਏਅਰ ਫੋਰਸ ਦੇ ਚਾਰ ਸੀ-17 ਜਹਾਜ਼ ਯੂਕਰੇਨ ਤੋਂ ਲਗਪਗ 800 ਲੋਕਾਂ ਨੂੰ ਲੈ ਕੇ ਵੀਰਵਾਰ ਨੂੰ ਇੱਥੇ ਹਿੰਡਨ ਹਵਾਈ ਅੱਡੇ ‘ਤੇ ਪੁੱਜਣਗੇ। ਭਾਰਤ ਆਪਣੇ ਨਾਗਰਿਕਾਂ ਨੂੰ ਯੂਕਰੇਨ ਦੇ ਪੱਛਮੀ ਗੁਆਂਢੀ ਮੁਲਕਾਂ ਜਿਵੇਂ ਰੋਮਾਨੀਆ, ਹੰਗਰੀ ਅਤੇ ਪੋਲੈਂਡ ਤੋਂ ਵਿਸ਼ੇਸ਼ ਉਡਾਣਾਂ ਰਾਹੀਂ ਬਾ ਹ ਰ ਕੱਢ ਰਿਹਾ ਹੈ, ਕਿਉਂਕਿ ਰੂਸੀ ਹਮਲੇ ਕਾਰਨ ਯੂਕਰੇਨ ਦਾ ਹਵਾਈ ਖੇਤਰ… Read More »